ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਹੈ
[ਗਿਣਤੀ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਇਜ਼ਰਾਈਲੀਆਂ ਨੇ ਤਿੰਨ-ਤਿੰਨ ਗੋਤਾਂ ਅਨੁਸਾਰ ਤੰਬੂ ਲਾਏ (ਗਿਣ 1:52, 53; w94 12/1 9 ਪੈਰਾ 4)
ਇਜ਼ਰਾਈਲੀਆਂ ਦੀ ਕੁੱਲ ਗਿਣਤੀ ਸ਼ਾਇਦ 30,00,000 ਜਾਂ ਜ਼ਿਆਦਾ ਸੀ (ਗਿਣ 2:32, 33; it-1 397 ਪੈਰਾ 4)
ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਇਕਮੁੱਠ ਹੋ ਕੇ ਉਸ ਦੀ ਭਗਤੀ ਕਰਨ। ਇਹ ਗੱਲ ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਸੱਚ ਸੀ ਅਤੇ ਅੱਜ ਵੀ ਸੱਚ ਹੈ।—1 ਕੁਰਿੰ 14:33, 40.
ਖ਼ੁਦ ਨੂੰ ਪੁੱਛੋ, ‘ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਯਹੋਵਾਹ ਦੇ ਸੰਗਠਨ ਦਾ ਪੂਰਾ ਸਾਥ ਦਿੰਦਾ ਹਾਂ?’