ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤ *
ਸਵਾਲ: ਤੁਸੀਂ ਰੋਜ਼ਮੱਰਾ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਿਵੇਂ ਕਰਦੇ ਹੋ?
ਹਵਾਲਾ: ਜ਼ਬੂ 145:18, 19
ਅੱਗੋਂ: ਕੁਝ ਲੋਕਾਂ ਨੂੰ ਪ੍ਰਾਰਥਨਾ ਕਰਨ ਨਾਲ ਮਦਦ ਮਿਲਦੀ ਹੈ। ਜੇ ਤੁਸੀਂ ਰੱਬ ਨੂੰ ਪ੍ਰਾਰਥਨਾ ਕਰੋ, ਤਾਂ ਉਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:
ਦੂਜੀ ਮੁਲਾਕਾਤ *
ਸਵਾਲ: ਕੁਝ ਲੋਕਾਂ ਨੂੰ ਪ੍ਰਾਰਥਨਾ ਕਰਨ ਨਾਲ ਮਦਦ ਮਿਲਦੀ ਹੈ। ਜੇ ਤੁਸੀਂ ਰੱਬ ਨੂੰ ਪ੍ਰਾਰਥਨਾ ਕਰੋ, ਤਾਂ ਉਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
ਹਵਾਲਾ: ਯਸਾ 48:17, 18
ਅੱਗੋਂ: ਪ੍ਰਾਰਥਨਾ ਕਰਨ ਨਾਲ ਰੱਬ ਸਾਨੂੰ ਸਲਾਹ ਦਿੰਦਾ ਹੈ ਅਤੇ ਅਸੀਂ ਖ਼ੁਸ਼ੀ ਪਾਉਂਦੇ ਹਾਂ। ਸਾਨੂੰ ਇਹ ਸਲਾਹ ਕਿੱਥੋਂ ਮਿਲ ਸਕਦੀ ਹੈ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ: