Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਧੋਖਾ ਦੇਣਾ ਕਿੰਨੀ ਸ਼ਰਮ ਦੀ ਗੱਲ ਹੈ!

ਧੋਖਾ ਦੇਣਾ ਕਿੰਨੀ ਸ਼ਰਮ ਦੀ ਗੱਲ ਹੈ!

ਸਮਸੂਨ ਨੂੰ ਧੋਖਾ ਦੇਣ ਲਈ ਦਲੀਲਾਹ ਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ (ਨਿਆ 16:4, 5; w12 4/15 8 ਪੈਰਾ 4)

ਦਲੀਲਾਹ ਉਦੋਂ ਤਕ ਸਮਸੂਨ ਦੇ ਪੇਸ਼ ਪਈ ਰਹੀ ਜਦ ਤਕ ਉਸ ਨੇ ਆਪਣਾ ਭੇਤ ਜ਼ਾਹਰ ਨਹੀਂ ਕਰ ਦਿੱਤਾ (ਨਿਆ 16:15-18; w05 1/15 27 ਪੈਰਾ 3)

ਮਸੀਹੀਆਂ ਨੂੰ ਆਪਣੇ ਪਰਿਵਾਰ ਤੇ ਮੰਡਲੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ (1 ਥੱਸ 2:10; w12 4/15 11-12 ਪੈਰਾ 15-16)

ਯਹੋਵਾਹ ਵਫ਼ਾਦਾਰ ਰਹਿਣ ਵਾਲਿਆਂ ਨੂੰ ਇਨਾਮ ਦਿੰਦਾ ਹੈ।​—ਜ਼ਬੂ 18:25, 26.