Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਬਾਈਬਲ ਵਿਚ ਕਥਾ-ਕਹਾਣੀਆਂ ਨਹੀਂ, ਸਗੋਂ ਸੱਚੀਆਂ ਘਟਨਾਵਾਂ ਦਰਜ ਹਨ

ਬਾਈਬਲ ਵਿਚ ਕਥਾ-ਕਹਾਣੀਆਂ ਨਹੀਂ, ਸਗੋਂ ਸੱਚੀਆਂ ਘਟਨਾਵਾਂ ਦਰਜ ਹਨ

[1 ਇਤਿਹਾਸ​—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]

ਆਦਮ ਇਕ ਅਸਲੀ ਸ਼ਖ਼ਸ ਸੀ (1 ਇਤਿ 1:1; w09 9/1 14 ਪੈਰਾ 1)

ਨੂਹ ਵੀ ਇਕ ਅਸਲੀ ਸ਼ਖ਼ਸ ਸੀ (1 ਇਤਿ 1:4; w08 7/1 17 ਪੈਰਾ 4)

ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਬਾਈਬਲ ਵਿਚ ਜਿਨ੍ਹਾਂ ਲੋਕਾਂ ਦਾ ਜ਼ਿਕਰ ਆਉਂਦਾ ਹੈ, ਉਹ ਅਸਲੀ ਸ਼ਖ਼ਸ ਸਨ ਨਾ ਕਿ ਕੋਈ ਕਲਪਨਾ, ਤਾਂ ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਹੋਰ ਵੀ ਵਧੀਆ ਢੰਗ ਨਾਲ ਸਿੱਖ ਪਾਉਂਦੇ ਹਾਂ।​—1 ਕੁਰਿੰ 15:22; w09 9/1 14-15.