ਰੱਬ ਦਾ ਬਚਨ ਖ਼ਜ਼ਾਨਾ ਹੈ
ਸਾਨੂੰ ਨਿਮਰ ਕਿਉਂ ਬਣਨਾ ਚਾਹੀਦਾ ਹੈ?
ਯੋਸੀਯਾਹ ਯਹੋਵਾਹ ਨੂੰ ਦਿਲੋਂ ਖ਼ੁਸ਼ ਕਰਨਾ ਚਾਹੁੰਦਾ ਸੀ (2 ਰਾਜ 22:1-5)
ਉਹ ਨਿਮਰ ਸੀ, ਇਸ ਲਈ ਉਸ ਨੇ ਆਪਣੀ ਕੌਮ ਦੇ ਲੋਕਾਂ ਦੀਆਂ ਗ਼ਲਤੀਆਂ ਮੰਨੀਆਂ (2 ਰਾਜ 22:13; w00 9/15 29-30)
ਯੋਸੀਯਾਹ ਨਿਮਰ ਸੀ, ਇਸ ਕਰਕੇ ਉਸ ਨੂੰ ਯਹੋਵਾਹ ਨੇ ਬਰਕਤ ਦਿੱਤੀ (2 ਰਾਜ 22:18-20; w00 9/15 30 ਪੈਰਾ 2)
ਅਸੀਂ ਯਹੋਵਾਹ ਦੀ ਮਿਹਰ ਤਾਂ ਹੀ ਹਾਸਲ ਕਰ ਸਕਦੇ ਹਾਂ ਜੇ ਅਸੀਂ ਨਿਮਰ ਰਹਿ ਕੇ ਯਹੋਵਾਹ ਦੀ ਅਗਵਾਈ ਭਾਲਦੇ ਹਾਂ, ਆਪਣੀਆਂ ਗ਼ਲਤੀਆਂ ਮੰਨਦੇ ਤੇ ਆਪਣੇ ਆਪ ਨੂੰ ਸੁਧਾਰਦੇ ਹਾਂ।—ਯਾਕੂ 4:6.