Skip to content

Skip to table of contents

1-7 ਜਨਵਰੀ

ਅੱਯੂਬ 32-33

1-7 ਜਨਵਰੀ

ਗੀਤ 102 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਅਲੀਹੂ ਬੜੇ ਧਿਆਨ ਨਾਲ ਅੱਯੂਬ ਦੀ ਗੱਲ ਸੁਣਦਾ ਹੋਇਆ ਤੇ ਉਸ ਨਾਲ ਹਮਦਰਦੀ ਜਤਾਉਂਦਾ ਹੋਇਆ

1. ਚਿੰਤਾਵਾਂ ਵਿਚ ਡੁੱਬੇ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿਓ

(10 ਮਿੰਟ)

ਚੰਗੇ ਦੋਸਤ ਬਣੋ (ਅੱਯੂ 33:1; it-1 710)

ਦੂਜਿਆਂ ਬਾਰੇ ਕੋਈ ਗ਼ਲਤ ਰਾਇ ਕਾਇਮ ਕਰਨ ਦੀ ਬਜਾਇ ਉਨ੍ਹਾਂ ਨਾਲ ਹਮਦਰਦੀ ਨਾਲ ਪੇਸ਼ ਆਓ (ਅੱਯੂ 33:6, 7; w14 6/15 25 ਪੈਰੇ 8-10)

ਅਲੀਹੂ ਵਾਂਗ ਬੋਲਣ ਤੋਂ ਪਹਿਲਾਂ ਧਿਆਨ ਨਾਲ ਸੁਣੋ ਤੇ ਸੋਚੋ (ਅੱਯੂ 33:8-12, 17; w20.03 23 ਪੈਰੇ 17-18; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

2. ਹੀਰੇ-ਮੋਤੀ

(10 ਮਿੰਟ)

  • ਅੱਯੂ 33:25​—ਇਸ ਆਇਤ ਤੋਂ ਅਸੀਂ ਇਹ ਕਿਵੇਂ ਸਮਝ ਸਕਦੇ ਹਾਂ ਕਿ ਉਮਰ ਵਧਣ ਕਰਕੇ ਸਾਨੂੰ ਆਪਣੇ ਰੰਗ-ਰੂਪ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ? (w13 1/15 19 ਪੈਰਾ 10)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਦੂਜਿਆਂ ਬਾਰੇ ਸੋਚੋ​—ਯਿਸੂ ਨੇ ਇਹ ਕਿਵੇਂ ਕੀਤਾ?

(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 1 ਨੁਕਤੇ 1-2 ʼਤੇ ਚਰਚਾ ਕਰੋ।

5. ਦੂਜਿਆਂ ਬਾਰੇ ਸੋਚੋ​—ਯਿਸੂ ਦੀ ਰੀਸ ਕਰੋ

ਸਾਡੀ ਮਸੀਹੀ ਜ਼ਿੰਦਗੀ

ਗੀਤ 116

6. ਮੰਡਲੀ ਦੀਆਂ ਲੋੜਾਂ

(15 ਮਿੰਟ)

7. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 37 ਅਤੇ ਪ੍ਰਾਰਥਨਾ