Skip to content

Skip to table of contents

5-11 ਫਰਵਰੀ

ਜ਼ਬੂਰ 1-4

5-11 ਫਰਵਰੀ

ਗੀਤ 150 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਪਰਮੇਸ਼ੁਰ ਦੇ ਰਾਜ ਦਾ ਪੱਖ ਲਓ

(10 ਮਿੰਟ)

[ਜ਼ਬੂਰਾਂ ਦੀ ਪੋਥੀ​—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]

ਇਨਸਾਨੀ ਸਰਕਾਰਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਦੁਸ਼ਮਣ ਸਾਬਤ ਕੀਤਾ ਹੈ (ਜ਼ਬੂ 2:2; w21.09 15 ਪੈਰਾ 8)

ਅੱਜ ਯਹੋਵਾਹ ਸਾਰੇ ਲੋਕਾਂ ਨੂੰ ਇਕ ਮੌਕਾ ਦੇ ਰਿਹਾ ਹੈ ਕਿ ਉਹ ਉਸ ਦੇ ਰਾਜ ਦਾ ਪੱਖ ਲੈਣ (ਜ਼ਬੂ 2:10-12)

ਖ਼ੁਦ ਨੂੰ ਪੁੱਛੋ, ‘ਕੀ ਮੈਂ ਰਾਜਨੀਤਿਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਨਿਰਪੱਖ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ, ਫਿਰ ਚਾਹੇ ਇਸ ਕਰਕੇ ਮੈਨੂੰ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਸਹਿਣੀਆਂ ਪੈਣ?’–w16.04 29 ਪੈਰਾ 11.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 1:4​—ਕਿਸ ਮਾਅਨੇ ਵਿਚ ਦੁਸ਼ਟ ‘ਤੂੜੀ ਵਰਗੇ ਹਨ ਜਿਨ੍ਹਾਂ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ?’ (it-1 425)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਆਮ ਗੱਲਬਾਤ ਦੇ ਲਹਿਜੇ ਵਿਚ ਬੋਲੋ​—ਫ਼ਿਲਿੱਪੁਸ ਨੇ ਕੀ ਕੀਤਾ?

(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 2 ਨੁਕਤੇ 1-2 ʼਤੇ ਚਰਚਾ ਕਰੋ।

5. ਆਮ ਗੱਲਬਾਤ ਦੇ ਲਹਿਜੇ ਵਿਚ ਬੋਲੋ​—ਫ਼ਿਲਿੱਪੁਸ ਦੀ ਰੀਸ ਕਰੋ

ਸਾਡੀ ਮਸੀਹੀ ਜ਼ਿੰਦਗੀ

ਗੀਤ 32

6. ਮੰਡਲੀ ਦੀਆਂ ਲੋੜਾਂ

(15 ਮਿੰਟ)

7. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 117 ਅਤੇ ਪ੍ਰਾਰਥਨਾ