Skip to content

Skip to table of contents

13-19 ਜਨਵਰੀ

ਜ਼ਬੂਰ 135-137

13-19 ਜਨਵਰੀ

ਗੀਤ 2 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ”

(10 ਮਿੰਟ)

ਯਹੋਵਾਹ ਨੇ ਦਿਖਾਇਆ ਹੈ ਕਿ ਸਾਰੀ ਸ੍ਰਿਸ਼ਟੀ ਉਸ ਦੇ ਹੱਥਾਂ ਵਿਚ ਹੈ (ਜ਼ਬੂ 135:5, 6; it-2 661 ਪੈਰੇ 4-5)

ਉਹ ਆਪਣੇ ਲੋਕਾਂ ਦੇ ਪੱਖ ਵਿਚ ਖੜ੍ਹਾ ਹੁੰਦਾ ਹੈ (ਕੂਚ 14:29-31; ਜ਼ਬੂ 135:14)

ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਯਹੋਵਾਹ ਸਾਨੂੰ ਸਹਾਰਾ ਦਿੰਦਾ ਹੈ (ਜ਼ਬੂ 136:23; w21.11 6 ਪੈਰਾ 16)

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 135:1, 5​—ਬਾਈਬਲ ਵਿਚ ਅਕਸਰ “ਯਾਹ” ਸ਼ਬਦ ਕਿਉਂ ਵਰਤਿਆ ਗਿਆ ਹੈ? (it-1 1248)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਜਿਸ ਵਿਅਕਤੀ ਨੇ ਦਿਲਚਸਪੀ ਦਿਖਾਈ ਹੈ, ਉਸ ਤੋਂ ਉਸ ਦਾ ਫ਼ੋਨ ਨੰਬਰ ਲਓ। (lmd ਪਾਠ 2 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੂੰ ਸਭਾ ʼਤੇ ਆਉਣ ਦਾ ਸੱਦਾ ਦਿਓ। (lmd ਪਾਠ 9 ਨੁਕਤਾ 4)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਪ੍ਰਦਰਸ਼ਨ। ijwfg 7​—ਵਿਸ਼ਾ: ਕੀ ਯਹੋਵਾਹ ਦੇ ਗਵਾਹ ਮਸੀਹੀ ਹਨ? (th ਪਾਠ 12)

ਸਾਡੀ ਮਸੀਹੀ ਜ਼ਿੰਦਗੀ

ਗੀਤ 10

7. ਮੰਡਲੀ ਦੀਆਂ ਲੋੜਾਂ

(15 ਮਿੰਟ)

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 47 ਅਤੇ ਪ੍ਰਾਰਥਨਾ