17-23 ਫਰਵਰੀ
ਕਹਾਉਤਾਂ 1
ਗੀਤ 88 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਨੌਜਵਾਨੋ—ਤੁਸੀਂ ਕਿਸ ਦੀ ਸੁਣੋਗੇ?
(10 ਮਿੰਟ)
[ਕਹਾਉਤਾਂ—ਇਕ ਝਲਕ ਵੀਡੀਓ ਚਲਾਓ।]
ਆਪਣੇ ਮਾਪਿਆਂ ਦੀ ਸੁਣੋ ਅਤੇ ਸਮਝਦਾਰ ਬਣੋ (ਕਹਾ 1:8; w17.11 29 ਪੈਰੇ 16-17; ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ)
ਬੁਰੇ ਕੰਮ ਕਰਨ ਵਾਲਿਆਂ ਦੀ ਨਾ ਸੁਣੋ (ਕਹਾ 1:10, 15; w05 2/15 20 ਪੈਰੇ 11-12)
2. ਹੀਰੇ-ਮੋਤੀ
(10 ਮਿੰਟ)
-
ਕਹਾ 1:22—ਬਾਈਬਲ ਵਿਚ ਅਕਸਰ ਕਿਨ੍ਹਾਂ ਨੂੰ “ਮੂਰਖ” ਕਿਹਾ ਗਿਆ ਹੈ? (it-1 846)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 1:1-23 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਤੁਹਾਡੇ ਨਾਲ ਬਹਿਸ ਕਰਨੀ ਚਾਹੁੰਦਾ ਹੈ। (lmd ਪਾਠ 6 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਦਿਲਚਸਪੀ ਰੱਖਣ ਵਾਲੇ ਵਿਅਕਤੀ ਤੋਂ ਉਸ ਦਾ ਫ਼ੋਨ ਨੰਬਰ ਲਓ। (lmd ਪਾਠ 1 ਨੁਕਤਾ 5)
6. ਦੁਬਾਰਾ ਮਿਲਣਾ
(2 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਦੱਸੋ ਕਿ ਅਸੀਂ ਬਾਈਬਲ ਸਟੱਡੀ ਕਿੱਦਾਂ ਕਰਾਉਂਦੇ ਹਾਂ ਅਤੇ ਉਸ ਨੂੰ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (lmd ਪਾਠ 9 ਨੁਕਤਾ 5)
7. ਚੇਲੇ ਬਣਾਉਣੇ
(5 ਮਿੰਟ) lff ਪਾਠ 16 ਨੁਕਤਾ 6. ਉਸ ਵਿਦਿਆਰਥੀ ਨਾਲ “ਇਹ ਵੀ ਦੇਖੋ” ਭਾਗ ਵਿੱਚੋਂ ਕੋਈ ਲੇਖ ʼਤੇ ਚਰਚਾ ਕਰੋ ਜੋ ਸੋਚਦਾ ਹੈ ਕਿ ਪਤਾ ਨਹੀਂ ਯਿਸੂ ਨੇ ਸੱਚੀ ਚਮਤਕਾਰ ਕੀਤੇ ਸਨ ਜਾਂ ਨਹੀਂ। (th ਪਾਠ 3)
ਗੀਤ 89
8. ਮੰਡਲੀ ਦੀਆਂ ਲੋੜਾਂ
(15 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 12 ਪੈਰੇ 1-6, ਸਫ਼ਾ 96 ʼਤੇ ਡੱਬੀ