11-17 ਜਨਵਰੀ
2 ਇਤਹਾਸ 33–36
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਸੱਚੇ ਦਿਲੋਂ ਕੀਤੇ ਪਛਤਾਵੇ ਦੀ ਕਦਰ ਕਰਦਾ ਹੈ”: (10 ਮਿੰਟ)
2ਇਤ. 33:2-9, 12-16—ਸੱਚੇ ਦਿਲੋਂ ਪਛਤਾਵਾ ਕਰਨ ਕਰਕੇ ਮਨੱਸ਼ਹ ’ਤੇ ਦਇਆ ਕੀਤੀ ਗਈ (w05 12/1 21 ਪੈਰਾ 5)
2ਇਤ. 34:18, 30, 33
—ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਇਸ ’ਤੇ ਮਨਨ ਕਰ ਕੇ ਸਾਡੇ ਉੱਤੇ ਗਹਿਰਾ ਅਸਰ ਪੈ ਸਕਦਾ ਹੈ (w05 12/1 21 ਪੈਰਾ 10) 2ਇਤ. 36:15-17
—ਯਹੋਵਾਹ ਦੇ ਰਹਿਮ ਤੇ ਧੀਰਜ ਦੀ ਹੱਦ ਹੈ (w05 12/1 21 ਪੈਰਾ 7)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2ਇਤ. 33:11
—ਜਦੋਂ ਮਨੱਸ਼ਹ ਨੂੰ ਬਾਬਲ ਲਿਜਾਇਆ ਗਿਆ, ਤਾਂ ਕਿਹੜੀ ਭਵਿੱਖਬਾਣੀ ਪੂਰੀ ਹੋਈ? (it-1 62 ਪੈਰਾ 2; w06 12/1 ਸਫ਼ਾ 9 ਪੈਰਾ 5) 2ਇਤ. 34:1-3
—ਯੋਸੀਯਾਹ ਦੀ ਮਿਸਾਲ ਤੋਂ ਸਾਨੂੰ ਕੀ ਉਤਸ਼ਾਹ ਮਿਲ ਸਕਦਾ ਹੈ? (w05 12/1 21 ਪੈਰਾ 6) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: 2ਇਤ. 34:22-33 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35 ਪਰਚਾ ਪੇਸ਼ ਕਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਦਿਖਾਓ ਕਿ ਉਸ ਵਿਅਕਤੀ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ ਜਿਸ ਨੇ T-35 ਪਰਚੇ ਦੀ ਪੇਸ਼ਕਾਰੀ ਕਰਕੇ ਵਧੀਆ ਤਰੀਕੇ ਨਾਲ ਗੱਲ ਸੁਣੀ ਸੀ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (bh 9-10 ਪੈਰੇ 6-7)
ਸਾਡੀ ਮਸੀਹੀ ਜ਼ਿੰਦਗੀ
ਗੀਤ 1
ਪਛਤਾਵਾ ਕਰਨਾ ਜ਼ਰੂਰੀ ਹੈ: (10 ਮਿੰਟ) ਇਕ ਬਜ਼ੁਰਗ ਦੁਆਰਾ ਭਾਸ਼ਣ। (w06 11/15 27-28 ਪੈਰੇ 7-9)
ਦਿਲੋਂ ਮਾਫ਼ ਕਰੋ: (5 ਮਿੰਟ) ਚਰਚਾ। ਯਹੋਵਾਹ ਦੇ ਦੋਸਤ ਬਣੋ
—ਦਿਲੋਂ ਮਾਫ਼ ਕਰੋ ਵੀਡੀਓ ਚਲਾਓ। (ਹਿੰਦੀ) (jw.org ’ਤੇ ਜਾਓ ਅਤੇ BIBLE TEACHINGS > CHILDREN ਹੇਠਾਂ ਦੇਖੋ।) ਬਾਅਦ ਵਿਚ ਬੱਚਿਆਂ ਤੋਂ ਪੁੱਛੋ ਕਿ ਉਨ੍ਹਾਂ ਨੇ ਕੀ ਸਬਕ ਸਿੱਖਿਆ। ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 12 ਪੈਰੇ 9-14 (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 30 ਅਤੇ ਪ੍ਰਾਰਥਨਾ