Skip to content

Skip to table of contents

25-31 ਜਨਵਰੀ

ਅਜ਼ਰਾ 6-10

25-31 ਜਨਵਰੀ
  • ਗੀਤ 10 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਹੋਵਾਹ ਦਿਲੋਂ ਸੇਵਾ ਕਰਨ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ”: (10 ਮਿੰਟ)

    • ਅਜ਼. 7:10—ਅਜ਼ਰਾ ਨੇ ਆਪਣਾ ਦਿਲ ਤਿਆਰ ਕੀਤਾ

    • ਅਜ਼. 7:12-28—ਅਜ਼ਰਾ ਨੇ ਯਰੂਸ਼ਲਮ ਵਾਪਸ ਜਾਣ ਦੀਆਂ ਤਿਆਰੀਆਂ ਕੀਤੀਆਂ

    • ਅਜ਼. 8:21-23—ਅਜ਼ਰਾ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਕਿ ਉਹ ਆਪਣੇ ਸੇਵਕਾਂ ਦੀ ਰਾਖੀ ਕਰੇਗਾ

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਅਜ਼. 9:1, 2—ਹੋਰ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਾਉਣ ਵਿਚ ਕੀ ਖ਼ਤਰਾ ਸੀ? (w06 1/15 20 ਪੈਰਾ 1)

    • ਅਜ਼. 10:3—ਘਰਵਾਲੀਆਂ ਨਾਲ ਬੱਚਿਆਂ ਨੂੰ ਵੀ ਕਿਉਂ ਭੇਜ ਦਿੱਤਾ ਗਿਆ ਸੀ? (w06 1/15 20 ਪੈਰਾ 2)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: ਅਜ਼. 7:18-28 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਖ਼ੁਸ਼ ਖ਼ਬਰੀ ਬਰੋਸ਼ਰ ਦਿਓ ਅਤੇ ਪਾਠ 8, ਸਵਾਲ 1, ਪੈਰਾ 1 ’ਤੇ ਚਰਚਾ ਕਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਇਕ ਪ੍ਰਦਰਸ਼ਨ ਦਿਖਾਓ ਕਿ ਖ਼ੁਸ਼ ਖ਼ਬਰੀ ਬਰੋਸ਼ਰ ਲੈਣ ਵਾਲੇ ਘਰ-ਮਾਲਕ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ। ਉਸ ਨਾਲ ਪਾਠ 8, ਸਵਾਲ 1 ਪੈਰਾ 2 ’ਤੇ ਚਰਚਾ ਕਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਖ਼ੁਸ਼ ਖ਼ਬਰੀ ਬਰੋਸ਼ਰ ਦੇ ਪਾਠ 8 ਸਵਾਲ 2 ਨੂੰ ਵਰਤ ਕੇ ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 1

  • ਹੋਰ ਵਧੀਆ ਪ੍ਰਚਾਰਕ ਬਣੋ—ਦੁਬਾਰਾ ਮਿਲਣ ਲਈ ਕੁਝ ਕਹੋ”: (7 ਮਿੰਟ) ਚਰਚਾ। ਪ੍ਰਚਾਰ ਲਈ ਸੁਝਾਅਜਨਵਰੀ ਵੀਡੀਓ ਦਿਖਾਓ ਜਿਸ ਵਿਚ ਦਿਖਾਇਆ ਹੈ ਕਿ ਪ੍ਰਚਾਰਕ ਖ਼ੁਸ਼ ਖ਼ਬਰੀ ਬਰੋਸ਼ਰ ਦੇਣ ਤੋਂ ਬਾਅਦ ਘਰ-ਮਾਲਕ ਨਾਲ ਦੁਬਾਰਾ ਮਿਲਣ ਲਈ ਨੀਂਹ ਧਰਦੇ ਹਨ। ਚਰਚਾ ਕਰੋ ਕਿ ਪ੍ਰਚਾਰਕ ਘਰ-ਮਾਲਕ ਨੂੰ ਦੁਬਾਰਾ ਮਿਲਣ ਲਈ ਕੀ ਗੱਲਬਾਤ ਕਰਦੇ ਹਨ। ਇਹ ਵੀ ਦਿਖਾਓ ਕਿ T-35 ਪਰਚਾ ਦੇਣ ਤੋਂ ਬਾਅਦ ਪ੍ਰਚਾਰਕ ਘਰ-ਮਾਲਕ ਨੂੰ ਦੁਬਾਰਾ ਮਿਲਣ ਲਈ ਕੀ ਕਹਿ ਸਕਦੇ ਹਨ।

  • ਮੰਡਲੀ ਦੀਆਂ ਲੋੜਾਂ। (8 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 13 ਪੈਰੇ 1-4, ਸਫ਼ੇ 148-149, 158-159 ’ਤੇ ਡੱਬੀਆਂ (30 ਮਿੰਟ)

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 15 ਅਤੇ ਪ੍ਰਾਰਥਨਾ