Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ

ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਸਟੱਡੀ ਕਿਵੇਂ ਕਰਾਈਏ

ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਸਟੱਡੀ ਕਿਵੇਂ ਕਰਾਈਏ
  1. ਘਰ-ਮਾਲਕ ਦਾ ਧਿਆਨ ਮੁੱਖ ਗੱਲ ਵੱਲ ਦਿਵਾਉਣ ਲਈ ਮੋਟੇ ਅੱਖਰਾਂ ਵਿਚ ਦਿੱਤਾ ਪਹਿਲਾ ਸਵਾਲ ਪੜ੍ਹੋ।

  2. ਉਸ ਤੋਂ ਬਾਅਦ ਪੈਰਾ ਪੜ੍ਹੋ।

  3. ਟੇਢੇ ਅੱਖਰਾਂ ਵਿਚ ਦਿੱਤੇ ਹਵਾਲੇ ਪੜ੍ਹੋ ਤੇ ਸਮਝਦਾਰੀ ਨਾਲ ਸਵਾਲ ਪੁੱਛੋ ਤਾਂਕਿ ਘਰ-ਮਾਲਕ ਦੇਖ ਸਕੇ ਕਿ ਹਵਾਲੇ ਵਿਚ ਸਵਾਲ ਦਾ ਜਵਾਬ ਕੀ ਦਿੱਤਾ ਗਿਆ ਹੈ।

  4. ਜੇ ਸਵਾਲ ਥੱਲੇ ਹੋਰ ਪੈਰੇ ਹਨ, ਤਾਂ ਪੈਰੇ ਪੜ੍ਹੋ ਤੇ ਟੇਢੇ ਅੱਖਰਾਂ ਵਿਚ ਦਿੱਤੇ ਹਵਾਲੇ ਪੜ੍ਹੋ। ਜੇ jw.org ’ਤੇ ਸਵਾਲ ਨਾਲ ਮਿਲਦਾ-ਜੁਲਦਾ ਕੋਈ ਵੀਡੀਓ ਹੈ, ਤਾਂ ਚਰਚਾ ਕਰਦੇ ਵੇਲੇ ਦਿਖਾਓ।

  5. ਅਖ਼ੀਰ ਵਿਚ ਘਰ-ਮਾਲਕ ਤੋਂ ਸਵਾਲ ਦਾ ਜਵਾਬ ਦੁਬਾਰਾ ਪੁੱਛੋ ਜਿਸ ਤੋਂ ਪਤਾ ਲੱਗੇਗਾ ਕਿ ਉਹ ਖ਼ਾਸ ਨੁਕਤੇ ਨੂੰ ਸਮਝਿਆ ਹੈ ਜਾਂ ਨਹੀਂ।