Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਹਾਸ 29-32

ਸੱਚੀ ਭਗਤੀ ਲਈ ਮਿਹਨਤ ਦੀ ਲੋੜ ਹੈ

ਸੱਚੀ ਭਗਤੀ ਲਈ ਮਿਹਨਤ ਦੀ ਲੋੜ ਹੈ

ਹਿਜ਼ਕੀਯਾਹ ਨੇ ਪੱਕੇ ਇਰਾਦੇ ਨਾਲ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਵਾਈ

29:10-17

  • 746-716 ਈ.ਪੂ.

    ਹਿਜ਼ਕੀਯਾਹ ਦਾ ਰਾਜ

  • ਨੀਸਾਨ

    • ਦਿਨ 1-8: ਮੰਦਰ ਨੂੰ ਸਾਫ਼ ਕੀਤਾ ਗਿਆ

    • ਦਿਨ 9-16: ਮੰਦਰ ਨੂੰ ਪਵਿੱਤਰ ਕਰਨ ਦਾ ਕੰਮ ਪੂਰਾ ਹੋਇਆ

    • ਸਾਰੇ ਇਜ਼ਰਾਈਲੀਆਂ ਦੇ ਪਾਪਾਂ ਦੀ ਮਾਫ਼ੀ ਲਈ ਬਲ਼ੀਆਂ ਚੜ੍ਹਾਈਆਂ ਅਤੇ ਸੱਚੀ ਭਗਤੀ ਦੁਬਾਰਾ ਸ਼ੁਰੂ ਹੋਈ

  • 740 ਈ. ਪੂ.

    ਸਾਮਰੀਆ ਦਾ ਅੰਤ

ਹਿਜ਼ਕੀਯਾਹ ਨੇ ਸਾਰੇ ਨੇਕਦਿਲ ਲੋਕਾਂ ਨੂੰ ਭਗਤੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ

30:5, 6, 10-12

  • ਪਸਾਹ ਦਾ ਤਿਉਹਾਰ ਮਨਾਉਣ ਲਈ ਬਏਰਸ਼ਬਾ ਤੋਂ ਦਾਨ ਤਕ ਚਿੱਠੀਆਂ ਵੰਡਣ ਲਈ ਆਦਮੀ ਭੇਜੇ

  • ਕਈਆਂ ਨੇ ਮਜ਼ਾਕ ਉਡਾਇਆ, ਕਈ ਪਸਾਹ ਮਨਾਉਣ ਗਏ