ਘਾਨਾ ਵਿਚ ਖ਼ੁਸ਼ ਖ਼ਬਰੀ ਸੁਣਾਉਂਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜਨਵਰੀ 2017

ਪ੍ਰਚਾਰ ਵਿਚ ਕੀ ਕਹੀਏ

ਪਰਚੇ ਲਈ ਅਤੇ ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਬਾਰੇ ਬਾਈਬਲ ਦੀ ਸੱਚਾਈ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ

ਖੁੱਲ੍ਹੇ ਦਿਲ ਵਾਲੇ ਮੇਜ਼ਬਾਨ ਵਾਂਗ ਯਹੋਵਾਹ ਸਾਨੂੰ ਢੇਰ ਸਾਰਾ ਗਿਆਨ ਦਿੰਦਾ ਹੈ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ”

ਰਾਜਾ ਯਿਸੂ ਝੁੰਡ ਦੀ ਦੇਖ-ਭਾਲ ਕਰਨ ਲਈ ਬਜ਼ੁਰਗ ਠਹਿਰਾਉਂਦਾ ਹੈ। ਬਜ਼ੁਰਗ ਝੁੰਡ ਨੂੰ ਗਿਆਨ ਦੇ ਕੇ ਤਰੋਤਾਜ਼ਾ ਕਰਦੇ ਹਨ।

ਰੱਬ ਦਾ ਬਚਨ ਖ਼ਜ਼ਾਨਾ ਹੈ

ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ

ਅੱਸ਼ੂਰੀਆਂ ਨੇ ਕੋਸ਼ਿਸ਼ ਕੀਤੀ ਕਿ ਯਹੂਦੀ ਬਿਨਾਂ ਲੜੇ ਹਾਰ ਮੰਨ ਲੈਣ, ਪਰ ਯਹੋਵਾਹ ਨੇ ਆਪਣਾ ਦੂਤ ਭੇਜ ਕੇ ਯਰੂਸ਼ਲਮ ਦਾ ਬਚਾਅ ਕੀਤਾ।

ਸਾਡੀ ਮਸੀਹੀ ਜ਼ਿੰਦਗੀ

“ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”

ਚੰਗੇ ਅਤੇ ਮਾੜੇ ਸਮੇਂ ਵਿਚ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ। ਹਿਜ਼ਕੀਯਾਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਯਹੋਵਾਹ ’ਤੇ ਭਰੋਸਾ ਸੀ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ

ਉਕਾਬ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੀ ਤਾਕਤ ਨਾਲ ਲਗਾਤਾਰ ਉਸ ਦੀ ਭਗਤੀ ਕਰ ਸਕਦੇ ਹਾਂ।

ਸਾਡੀ ਮਸੀਹੀ ਜ਼ਿੰਦਗੀ

ਸਤਾਹਟਾਂ ਝੱਲ ਰਹੇ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ

ਅਸੀਂ ਸਤਾਹਟਾਂ ਝੱਲ ਰਹੇ ਮਸੀਹੀਆਂ ਦੀ ਮਦਦ ਕਰਨ ਲਈ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਭਵਿੱਖਬਾਣੀਆਂ ਪੂਰੀਆਂ ਕਰਨ ਵਾਲਾ ਪਰਮੇਸ਼ੁਰ ਹੈ

ਯਹੋਵਾਹ ਨੇ ਲਗਭਗ 200 ਸਾਲ ਪਹਿਲਾਂ ਯਸਾਯਾਹ ਰਾਹੀਂ ਭਵਿੱਖਬਾਣੀ ਕਰਾਈ ਕਿ ਬਾਬਲ ਦਾ ਕੀ ਹੋਵੇਗਾ।