16-22 ਜਨਵਰੀ
ਯਸਾਯਾਹ 34-37
ਗੀਤ 31 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ”: (10 ਮਿੰਟ)
ਯਸਾ 36:1, 4-10, 15, 18-20
—ਅੱਸ਼ੂਰੀਆਂ ਨੇ ਯਹੋਵਾਹ ਨੂੰ ਤਾਅਨੇ ਮਾਰੇ ਅਤੇ ਉਸ ਦੇ ਲੋਕਾਂ ਨੂੰ ਡਰਾਇਆ (ip-1 385-388 ਪੈਰੇ 7-14) ਯਸਾ 37:1, 2, 14-20
—ਹਿਜ਼ਕੀਯਾਹ ਨੇ ਯਹੋਵਾਹ ’ਤੇ ਭਰੋਸਾ ਰੱਖਿਆ (ip-1 389-391 ਪੈਰੇ 15-17) ਯਸਾ 37:33-38
—ਯਹੋਵਾਹ ਨੇ ਆਪਣੇ ਲੋਕਾਂ ਦੀ ਰਾਖੀ ਲਈ ਕਦਮ ਚੁੱਕਿਆ (ip-1 391-394 ਪੈਰੇ 18-22)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 35:8
—“ਪਵਿੱਤ੍ਰ ਰਾਹ” ਕੀ ਸੀ ਅਤੇ ਇਸ ਰਾਹ ’ਤੇ ਚੱਲਣ ਦੇ ਕਾਬਲ ਕੌਣ ਸਨ? (w08 5/15 26 ਪੈਰਾ 4; 27 ਪੈਰਾ 1) ਯਸਾ 36:2, 3, 22
—ਸ਼ਬਨਾ ਨੇ ਤਾੜਨਾ ਨੂੰ ਸਵੀਕਾਰ ਕਰ ਕੇ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ? (w07 1/15 9 ਪੈਰਾ 1) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 36:1-12
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੱਤੀ 24:3, 7, 14
—ਸੱਚਾਈ ਸਿਖਾਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) 2 ਤਿਮੋ 3:1-5
—ਸੱਚਾਈ ਸਿਖਾਓ— ਸੰਪਰਕ ਕਾਰਡ ਦਿਓ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 32 ਪੈਰੇ 11-12
—ਵਿਅਕਤੀ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ।
ਸਾਡੀ ਮਸੀਹੀ ਜ਼ਿੰਦਗੀ
ਗੀਤ 51
“ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”: (15 ਮਿੰਟ) ਸਵਾਲ-ਜਵਾਬ। ਸ਼ੁਰੂ ਵਿਚ “ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”
—ਇਕ ਝਲਕ ਨਾਂ ਦਾ ਵੀਡੀਓ ਚਲਾਓ ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 19 ਪੈਰੇ 1-16
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 41 ਅਤੇ ਪ੍ਰਾਰਥਨਾ