2-8 ਜਨਵਰੀ
ਯਸਾਯਾਹ 24-28
ਗੀਤ 12 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ”: (10 ਮਿੰਟ)
ਯਸਾ 25:4, 5
—ਯਹੋਵਾਹ ਉਨ੍ਹਾਂ ਲੋਕਾਂ ਦੀ ਪਨਾਹ ਹੈ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ (ip-1 272 ਪੈਰਾ 5) ਯਸਾ 25:6
—ਯਹੋਵਾਹ ਨੇ ਆਪਣੇ ਲੋਕਾਂ ਨੂੰ ਢੇਰ ਸਾਰਾ ਗਿਆਨ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ (w16.05 24 ਪੈਰਾ 4; ip-1 273 ਪੈਰੇ 6-7) ਯਸਾ 25:7, 8
—ਜਲਦੀ ਹੀ ਪਾਪ ਅਤੇ ਮੌਤ ਨੂੰ ਖ਼ਤਮ ਕੀਤਾ ਜਾਵੇਗਾ (w14 9/15 26 ਪੈਰਾ 15; ip-1 273-274 ਪੈਰੇ 8-9)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 26:15
—ਅਸੀਂ ਕਿੱਦਾਂ ਮਦਦ ਕਰ ਸਕਦੇ ਹਾਂ ਜਿੱਦਾਂ-ਜਿੱਦਾਂ ਯਹੋਵਾਹ ‘ਦੇਸ ਦੀਆਂ ਹੱਦਾਂ ਨੂੰ ਦੂਰ ਦੂਰ ਫੈਲਾਉਂਦਾ ਹੈ’? (w15 7/15 11 ਪੈਰਾ 18) ਯਸਾ 26:20
—ਬਾਈਬਲ ਵਿਚ ਦੱਸੀਆਂ “ਕੋਠੜੀਆਂ” ਕੀ ਹੋ ਸਕਦੀਆਂ ਹਨ? (w13 3/15 23 ਪੈਰੇ 15-16) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 28:1-13
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿੱਚ ਕੀ ਕਹੀਏ” ’ਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਜਨਵਰੀ ਦੌਰਾਨ ਜੇ ਪ੍ਰਚਾਰਕਾਂ ਨੂੰ ਕੋਈ ਅਜਿਹਾ ਘਰ-ਮਾਲਕ ਮਿਲਦਾ ਹੈ ਜਿਸ ਨੂੰ ਜ਼ਿਆਦਾ ਗੱਲਬਾਤ ਕਰ ਕੇ ਫ਼ਾਇਦਾ ਹੋਵੇਗਾ, ਤਾਂ ਉਹ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਪਰਚਾ ਦੇ ਸਕਦੇ ਹਨ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਮੌਕਾ ਮਿਲਣ ਤੇ ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾਉਣ।
ਸਾਡੀ ਮਸੀਹੀ ਜ਼ਿੰਦਗੀ
ਗੀਤ 1
ਮੰਡਲੀ ਦੀਆਂ ਲੋੜਾਂ: (15 ਮਿੰਟ) ਜੇ ਸਮਾਂ ਹੈ, ਤਾਂ “ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
—ਘਾਨਾ” ਲੇਖ ਵਿੱਚੋਂ ਤਜਰਬਿਆਂ ’ਤੇ ਗੌਰ ਕਰੋ ਜੋ 15 ਜੁਲਾਈ 2016 ਦੇ ਪਹਿਰਾਬੁਰਜ ਦੇ ਸਫ਼ੇ 3-6 ਵਿਚ ਛਪਿਆ ਸੀ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 18 ਪੈਰੇ 1-13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 5 ਅਤੇ ਪ੍ਰਾਰਥਨਾ