23-29 ਜਨਵਰੀ
ਯਸਾਯਾਹ 38-42
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”: (10 ਮਿੰਟ)
ਯਸਾ 40:25, 26
—ਯਹੋਵਾਹ ਕੋਲ ਬਹੁਤ ਸ਼ਕਤੀ ਹੈ (ip-1 409-410 ਪੈਰੇ 23-25) ਯਸਾ 40:27, 28
—ਯਹੋਵਾਹ ਜਾਣਦਾ ਹੈ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਅਤੇ ਬੇਇਨਸਾਫ਼ੀਆਂ ਝੱਲ ਰਹੇ ਹਾਂ (ip-1 413 ਪੈਰਾ 27) ਯਸਾ 40:29-31
—ਯਹੋਵਾਹ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਤਾਕਤ ਦਿੰਦਾ ਹੈ (ip-1 414-415 ਪੈਰੇ 29-31)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 38:17
—ਯਹੋਵਾਹ ਕਿਸ ਅਰਥ ਵਿਚ ਸਾਡੇ ਪਾਪ ਆਪਣੀ ਪਿੱਠ ਪਿੱਛੇ ਸੁੱਟ ਦਿੰਦਾ ਹੈ? (w03 7/1 17 ਪੈਰਾ 17) ਯਸਾ 42:3
—ਇਹ ਭਵਿੱਖਬਾਣੀ ਯਿਸੂ ’ਤੇ ਕਿਵੇਂ ਪੂਰੀ ਹੋਈ? (w15 2/15 8 ਪੈਰਾ 13) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 40:6-17
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) kt ਪਰਚਾ ਸਫ਼ਾ 1
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) kt ਪਰਚਾ
—ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾਓ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 107-108 ਪੈਰੇ 5-7
—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
ਗੀਤ 38
“ਸਤਾਹਟਾਂ ਝੱਲ ਰਹੇ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ”: (15 ਮਿੰਟ) ਚਰਚਾ। ਸ਼ੁਰੂ ਵਿਚ ਇਹ ਵੀਡੀਓ ਚਲਾਓ ਟੈਗਨਰੋਗ ਵਿਚ ਯਹੋਵਾਹ ਦੇ ਗਵਾਹਾਂ ’ਤੇ ਦੁਬਾਰਾ ਮੁਕੱਦਮਾ—ਕਦੋਂ ਹੋਵੇਗਾ ਬੇਇਨਸਾਫ਼ੀ ਦਾ ਅੰਤ? (ਅੰਗ੍ਰੇਜ਼ੀ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 19 ਪੈਰੇ 17-31, ਸਫ਼ਾ 170 ’ਤੇ ਡੱਬੀ, ਸਫ਼ਾ 171 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 42 ਅਤੇ ਪ੍ਰਾਰਥਨਾ