Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 29-33

“ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ”

“ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ”

ਰਾਜਾ ਯਿਸੂ ਝੁੰਡ ਦੀ ਦੇਖ-ਭਾਲ ਕਰਨ ਲਈ “ਸਰਦਾਰ” ਜਾਂ ਬਜ਼ੁਰਗਾਂ ਨੂੰ ਠਹਿਰਾਉਂਦਾ ਹੈ

32:1-3

  • “ਵਾਛੜ ਤੋਂ ਓਟ” ਵਾਂਗ ਮਸੀਹੀ ਬਜ਼ੁਰਗ ਸਤਾਹਟਾਂ ਅਤੇ ਨਿਰਾਸ਼ਾ ਦੇ ਤੂਫ਼ਾਨਾਂ ਤੋਂ ਬਚਣ ਵਿਚ ਝੁੰਡ ਦੀ ਮਦਦ ਕਰਦੇ ਹਨ

  • “ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ” ਵਾਂਗ ਬਜ਼ੁਰਗ ਸੱਚਾਈ ਲਈ ਪਿਆਸੇ ਝੁੰਡ ਦੇ ਲੋਕਾਂ ਨੂੰ ਸ਼ੁੱਧ ਗਿਆਨ ਦੇ ਕੇ ਤਰੋਤਾਜ਼ਾ ਕਰਦੇ ਹਨ

  • “ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ” ਵਾਂਗ ਬਜ਼ੁਰਗ ਝੁੰਡ ਨੂੰ ਸੇਧ ਅਤੇ ਤਾਜ਼ਗੀ ਦੇ ਕੇ ਰਾਹਤ ਪਹੁੰਚਾਉਂਦੇ ਹਨ