ਲਾਈਬੀਰੀਆ ਦੇਸ਼ ਦੇ ਮਨਰੋਵੀਆ ਸ਼ਹਿਰ ਨੇੜੇ ਪ੍ਰਚਾਰ ਕਰਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜਨਵਰੀ 2018

ਗੱਲਬਾਤ ਕਿਵੇਂ ਕਰੀਏ

ਗੱਲਬਾਤ ਕਰਨ ਦੇ ਸੁਝਾਅ ਇਸ ਗੱਲ ’ਤੇ ਆਧਾਰਿਤ ਹੈ ਕਿ ਅੱਜ ਸਾਡੇ ਸਮੇਂ ਵਿਚ ਬਾਈਬਲ ਕਿੰਨੀ ਕੁ ਮਾਅਨੇ ਰੱਖਦੀ ਹੈ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਸਵਰਗ ਦਾ ਰਾਜ ਨੇੜੇ ਆ ਗਿਆ ਹੈ”

ਯੂਹੰਨਾ ਸਾਦੀ ਜ਼ਿੰਦਗੀ ਜੀਉਂਦਾ ਸੀ ਅਤੇ ਉਸ ਨੇ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ’ਤੇ ਲਾਇਆ ਸੀ। ਅੱਜ ਵੀ ਅਸੀਂ ਸਾਦੀ ਜ਼ਿੰਦਗੀ ਜੀ ਕੇ ਯਹੋਵਾਹ ਦੀ ਜ਼ਿਆਦਾ ਸੇਵਾ ਕਰ ਸਕਦੇ ਹਾਂ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਿਸੂ ਦੇ ਪਹਾੜੀ ਉਪਦੇਸ਼ ਤੋਂ ਕੁਝ ਸਬਕ

ਪਰਮੇਸ਼ੁਰ ਦੀ ਅਗਵਾਈ ਲਈ ਤਰਸਣ ਦਾ ਕੀ ਮਤਲਬ ਹੈ? ਅਸੀਂ ਪਰਮੇਸ਼ੁਰ ਦੇ ਬਚਨ ਤੋਂ ਸੱਚਾਈਆਂ ਜਾਣਨ ਦੀ ਆਪਣੀ ਆਦਤ ਵਿਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ?

ਸਾਡੀ ਮਸੀਹੀ ਜ਼ਿੰਦਗੀ

ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ—ਪਰ ਕਿਵੇਂ?

ਯਿਸੂ ਨੇ ਕਿਵੇਂ ਸਮਝਾਇਆ ਕਿ ਆਪਣੇ ਭਰਾ ਨਾਲ ਸੁਲਾ ਕਰਨ ਅਤੇ ਪਰਮੇਸ਼ੁਰ ਨੂੰ ਮਨਜ਼ੂਰਯੋਗ ਭਗਤੀ ਦਾ ਆਪਸ ਵਿਚ ਕੀ ਤਅੱਲਕ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦਿਓ

ਅਸੀਂ ਸਾਰੀਆਂ ਗੱਲਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ, ਸਾਨੂੰ ਕਿਸ ਗੱਲ ਨੂੰ ਪਹਿਲ ਦੇਣੀ ਚਾਹੀਦੀ ਹੈ?

ਸਾਡੀ ਮਸੀਹੀ ਜ਼ਿੰਦਗੀ

ਚਿੰਤਾ ਛੱਡੋ

ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਦੀ ਇਸ ਗੱਲ ਦਾ ਕੀ ਮਤਲਬ ਸੀ ਕਿ ਚਿੰਤਾ ਕਰਨੀ ਛੱਡ ਦਿਓ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ

ਲੋਕਾਂ ਨੂੰ ਠੀਕ ਕਰ ਕੇ ਯਿਸੂ ਨੇ ਆਪਣੀ ਤਾਕਤ ਦਿਖਾਈ। ਪਰ ਸਭ ਤੋਂ ਜ਼ਿਆਦਾ ਉਸ ਨੇ ਲੋਕਾਂ ਲਈ ਅਸੀਮ ਪਿਆਰ ਅਤੇ ਹਮਦਰਦੀ ਦਿਖਾਈ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਿਸੂ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ

ਯਿਸੂ ਦੇ ਚੇਲੇ ਬਣ ਕੇ ਅਸੀਂ ਕਈ ਜ਼ਿੰਮੇਵਾਰੀਆਂ ਅਤੇ ਔਖੇ ਕੰਮ ਕਰਨ ਲਈ ਤਿਆਰ ਹੋਏ ਹਾਂ। ਪਰ ਉਸ ਨਾਲ ਕੰਮ ਕਰ ਕੇ ਸਾਨੂੰ ਤਾਜ਼ਗੀ ਅਤੇ ਬਰਕਤਾਂ ਮਿਲਦੀਆਂ ਹਨ।