Skip to content

Skip to table of contents

ਜਨਵਰੀ 29–ਫਰਵਰੀ 4

ਮੱਤੀ 10-11

ਜਨਵਰੀ 29–ਫਰਵਰੀ 4
  • ਗੀਤ 22 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ”: (10 ਮਿੰਟ)

    • ਮੱਤੀ 10:29, 30—ਯਿਸੂ ਸਾਨੂੰ ਤਸੱਲੀ ਦਿੰਦਾ ਹੈ ਕਿ ਯਹੋਵਾਹ ਹਰੇਕ ਵਿਚ ਦਿਲਚਸਪੀ ਰੱਖਦਾ ਹੈ (“ਚਿੜੀਆਂ”, “ਇਕ ਪੈਸੇ ਦੀਆਂ”, “ਤੁਹਾਡੇ ਤਾਂ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ”, nwtsty ਵਿੱਚੋਂ ਮੱਤੀ 10:29, 30 ਲਈ ਖ਼ਾਸ ਜਾਣਕਾਰੀ ਅਤੇ “ਚਿੜੀ” ਤਸਵੀਰਾਂ)

    • ਮੱਤੀ 11:28—ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਤਾਜ਼ਗੀ ਮਿਲਦੀ ਹੈ (“ਭਾਰ ਹੇਠ ਦੱਬੇ ਹੋਏ”, “ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ” nwtsty ਵਿੱਚੋਂ ਮੱਤੀ 11:28 ਲਈ ਖ਼ਾਸ ਜਾਣਕਾਰੀ)

    • ਮੱਤੀ 11:29, 30—ਯਿਸੂ ਦੇ ਅਧੀਨ ਰਹਿ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਸਾਨੂੰ ਤਾਜ਼ਗੀ ਮਿਲਦੀ ਹੈ (“ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ” nwtsty ਵਿੱਚੋਂ ਮੱਤੀ 11:29 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 11:2, 3—ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਹ ਸਵਾਲ ਕਿਉਂ ਪੁੱਛਿਆ? (gt 38 ਪੈਰੇ 2-3)

    • ਮੱਤੀ 11:16-19—ਇਨ੍ਹਾਂ ਆਇਤਾਂ ਦੀ ਸਹੀ ਸਮਝ ਕੀ ਹੈ? (gt 39 ਪੈਰੇ 1-3)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 11:1-19

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਗੱਲਬਾਤ ਕਿਵੇਂ ਕਰੀਏ ਦੇਖੋ।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਅਗਲੀ ਮੁਲਾਕਾਤ ਲਈ ਕੋਈ ਸਵਾਲ ਪੁੱਛੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 42-43 ਪੈਰੇ 15-16—ਵਿਅਕਤੀ ਨੂੰ ਸਭਾਵਾਂ ’ਤੇ ਬੁਲਾਓ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 20

  • “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਲੋਕਾਂ ਨੂੰ ਤਰੋ-ਤਾਜ਼ਾ ਕਰੋ: (15 ਮਿੰਟ) ਵੀਡੀਓ ਦਿਖਾਓ। ਫਿਰ ਹੇਠਾਂ ਦਿੱਤੇ ਸਵਾਲਾਂ ’ਤੇ ਚਰਚਾ ਕਰੋ:

    • ਹਾਲ ਹੀ ਦੇ ਸਮੇਂ ਵਿਚ ਕਈਆਂ ਨੂੰ ਤਾਜ਼ਗੀ ਦੀ ਲੋੜ ਕਿਉਂ ਪਈ?

    • ਯਹੋਵਾਹ ਤੇ ਯਿਸੂ ਸੰਗਠਨ ਦੁਆਰਾ ਸਾਨੂੰ ਤਰੋ-ਤਾਜ਼ਾ ਕਿਵੇਂ ਕਰਦੇ ਹਨ?

    • ਸਾਨੂੰ ਬਾਈਬਲ ਤੋਂ ਤਾਜ਼ਗੀ ਕਿਵੇਂ ਮਿਲਦੀ ਹੈ?

    • ਅਸੀਂ ਸਾਰੇ ਇਕ-ਦੂਜੇ ਨੂੰ ਤਰੋ-ਤਾਜ਼ਾ ਕਿਵੇਂ ਕਰ ਸਕਦੇ ਹਾਂ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 12 ਪੈਰੇ 1-8, ਸਫ਼ਾ 96 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 9 ਅਤੇ ਪ੍ਰਾਰਥਨਾ