Skip to content

Skip to table of contents

8-14 ਜਨਵਰੀ

ਮੱਤੀ 4-5

8-14 ਜਨਵਰੀ
  • ਗੀਤ 45 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਦੇ ਪਹਾੜੀ ਉਪਦੇਸ਼ ਤੋਂ ਕੁਝ ਸਬਕ”: (10 ਮਿੰਟ)

    • ਮੱਤੀ 5:3​—ਪਰਮੇਸ਼ੁਰ ਦੀ ਅਗਵਾਈ ਲਈ ਤਰਸਣ ਵਾਲੇ ਖ਼ੁਸ਼ ਹਨ (“ਖ਼ੁਸ਼”, “ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ” nwtsty ਵਿੱਚੋਂ ਮੱਤੀ 5:3 ਲਈ ਖ਼ਾਸ ਜਾਣਕਾਰੀ)

    • ਮੱਤੀ 5:7​—ਦਇਆਵਾਨ ਅਤੇ ਹਮਦਰਦ ਲੋਕ ਖ਼ੁਸ਼ ਹਨ (“ਦਇਆਵਾਨ” nwtsty ਵਿੱਚੋਂ ਮੱਤੀ 5:7 ਲਈ ਖ਼ਾਸ ਜਾਣਕਾਰੀ)

    • ਮੱਤੀ 5:9​—ਮੇਲ-ਮਿਲਾਪ ਰੱਖਣ ਵਾਲੇ ਖ਼ੁਸ਼ ਹਨ (“ਮੇਲ-ਮਲਾਪ ਰੱਖਣ ਵਾਲੇ” nwtsty ਵਿੱਚੋਂ ਮੱਤੀ 5:9 ਲਈ ਖ਼ਾਸ ਜਾਣਕਾਰੀ; w07 12/1 17)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 4:9​—ਸ਼ੈਤਾਨ ਨੇ ਯਿਸੂ ਦੀ ਪਰੀਖਿਆ ਕਿਵੇਂ ਲਈ? (“ਇਕ ਵਾਰ ਮੱਥਾ ਟੇਕ” nwtsty ਵਿੱਚੋਂ ਮੱਤੀ 4:9 ਲਈ ਖ਼ਾਸ ਜਾਣਕਾਰੀ)

    • ਮੱਤੀ 4:23​—ਯਿਸੂ ਕਿਹੜੇ ਦੋ ਖ਼ਾਸ ਕੰਮਾਂ ਵਿਚ ਰੁੱਝਿਆ ਰਿਹਾ? (“ਸਿੱਖਿਆ ਦੇਣੀ . . . ਪ੍ਰਚਾਰ ਕਰਨਾ” nwtsty ਵਿੱਚੋਂ ਮੱਤੀ 4:23 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 5:31-48

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਗੱਲਬਾਤ ਕਿਵੇਂ ਕਰੀਏ ਦੇਖੋ।

  • ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਭਾਸ਼ਣ: (6 ਮਿੰਟ ਜਾਂ ਘੱਟ) w16.03 31-32​—ਵਿਸ਼ਾ: ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਕੀ ਉਹ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਵਿਚ ਲੈ ਕੇ ਗਿਆ ਸੀ?

ਸਾਡੀ ਮਸੀਹੀ ਜ਼ਿੰਦਗੀ