Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

“ਤੁਹਾਨੂੰ ਇਹ ਸਾਰੀਆਂ ਬਰਕਤਾਂ . . . ਘੇਰ ਲੈਣਗੀਆਂ”

“ਤੁਹਾਨੂੰ ਇਹ ਸਾਰੀਆਂ ਬਰਕਤਾਂ . . . ਘੇਰ ਲੈਣਗੀਆਂ”

ਯਹੋਵਾਹ ਦੀ ਗੱਲ ਸੁਣਨ ਵਾਲਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ (ਬਿਵ 28:1, 3-6; w10 12/15 19 ਪੈਰਾ 18)

ਯਹੋਵਾਹ ਦਾ ਕਹਿਣਾ ਮੰਨਣ ਵਾਲਿਆਂ ਨੂੰ ਉਸ ਦੀਆਂ ਬਰਕਤਾਂ ਘੇਰ ਲੈਣਗੀਆਂ (ਬਿਵ 28:2; w01 9/15 10 ਪੈਰਾ 2)

ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਖ਼ੁਸ਼ਦਿਲੀ ਨਾਲ” ਉਸ ਦਾ ਕਹਿਣਾ ਮੰਨੀਏ (ਬਿਵ 28:45-47; w10 9/15 8 ਪੈਰਾ 4)

ਯਹੋਵਾਹ ਦਾ ਕਹਿਣਾ ਮੰਨਣ ਵਾਲਿਆਂ ਨੂੰ ਅੱਜ ਵੀ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ ਅਤੇ ਭਵਿੱਖ ਵਿਚ ਵੀ ਪਰਮੇਸ਼ੁਰ ਦੀਆਂ ਬਰਕਤਾਂ ਉਨ੍ਹਾਂ ਨੂੰ ਘੇਰ ਲੈਣਗੀਆਂ।