11-17 ਜੁਲਾਈ
2 ਸਮੂਏਲ 20-21
ਗੀਤ 62 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਸਮੂ 21:15-17—ਇਸ ਘਟਨਾ ਤੋਂ ਅਸੀਂ ਕੀ ਸਿੱਖਦੇ ਹਾਂ? (w13 1/15 31 ਪੈਰਾ 14)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਸਮੂ 20:1-13 (th ਪਾਠ 2)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਦੂਜੀ ਮੁਲਾਕਾਤ: ਖੁੱਲ੍ਹ-ਦਿਲੀ—ਲੂਕਾ 6:38 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ʼਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਦੂਜੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਜਾਰੀ ਰੱਖੋ। (th ਪਾਠ 4)
ਦੂਜੀ ਮੁਲਾਕਾਤ: (5 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਜਾਰੀ ਰੱਖੋ। (th ਪਾਠ 11)
ਸਾਡੀ ਮਸੀਹੀ ਜ਼ਿੰਦਗੀ
“ਨਵੇਂ ਸੇਵਾ ਸਾਲ ਲਈ ਟੀਚੇ ਰੱਖੋ—ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ”: (10 ਮਿੰਟ) ਚਰਚਾ। ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ—ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਨਾਂ ਦੀ ਵੀਡੀਓ ਚਲਾਓ।
“‘ਗੱਲਬਾਤ ਕਰਨ ਲਈ ਸੁਝਾਅ’ ਕਿਵੇਂ ਵਰਤੀਏ?”: (5 ਮਿੰਟ) ਜ਼ਿੰਦਗੀ ਅਤੇ ਸੇਵਾ ਸਭਾ ਦੇ ਨਿਗਾਹਬਾਨ ਦਾ ਭਾਸ਼ਣ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 16 ਪੈਰੇ 1-8, ਵੀਡੀਓ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 39 ਅਤੇ ਪ੍ਰਾਰਥਨਾ