25-31 ਜੁਲਾਈ
2 ਸਮੂਏਲ 23-24
ਗੀਤ 76 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਸੀਂ ਯਹੋਵਾਹ ਨੂੰ ਜੋ ਦਿੰਦੇ ਹੋ, ਕੀ ਉਹ ਅਸਲ ਵਿਚ ਬਲੀਦਾਨ ਹੈ?”: (10 ਮਿੰਟ)
ਹੀਰੇ-ਮੋਤੀ: (10 ਮਿੰਟ)
2 ਸਮੂ 23:15-17—ਦਾਊਦ ਨੇ ਪਾਣੀ ਪੀਣ ਤੋਂ ਇਨਕਾਰ ਕਿਉਂ ਕਰ ਦਿੱਤਾ? (w05 5/15 19 ਪੈਰਾ 6)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 2 ਸਮੂ 23:1-12 (th ਪਾਠ 11)
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਖ਼ੁਸ਼ੀ-ਖ਼ੁਸ਼ੀ ਬਲੀਦਾਨ ਚੜ੍ਹਾਓ (ਜ਼ਬੂ 54:6): (9 ਮਿੰਟ) ਵੀਡੀਓ ਚਲਾਓ।
ਯਹੋਵਾਹ ਦੇ ਦੋਸਤ ਬਣੋ—ਕੁਰਬਾਨੀਆਂ ਕਰੋ: (6 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਤੋਂ ਪੁੱਛੋ: ਸੋਨੂੰ ਅਤੇ ਰਿੰਕੀ ਨੇ ਕਿਹੜੀ ਕੁਰਬਾਨੀ ਕੀਤੀ? ਯਿਸੂ ਦੀ ਮਿਸਾਲ ਨਾਲ ਸੋਨੂੰ ਦੀ ਮਦਦ ਕਿਵੇਂ ਹੋਈ? ਯਹੋਵਾਹ ਅਤੇ ਦੂਜਿਆਂ ਲਈ ਤੁਸੀਂ ਕਿਹੜੀਆਂ ਕੁਰਬਾਨੀਆਂ ਕੀਤੀਆਂ ਹਨ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 16 ਪੈਰੇ 14-20, 16ਅ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 27 ਅਤੇ ਪ੍ਰਾਰਥਨਾ