Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ

ਗੱਲਬਾਤ ਕਰਨ ਲਈ ਸੁਝਾਅ

ਗੱਲਬਾਤ ਕਰਨ ਲਈ ਸੁਝਾਅ

ਪਹਿਲੀ ਮੁਲਾਕਾਤ

ਸਵਾਲ: ਅਸੀਂ ਕਿਵੇਂ ਜਾਣਦੇ ਹਾਂ ਸਾਡੀ ʼਤੇ ਆਉਂਦੀਆਂ ਦੁੱਖ-ਤਕਲੀਫ਼ਾਂ ਰੱਬ ਵੱਲੋਂ ਸਜ਼ਾ ਨਹੀਂ ਹਨ?

ਹਵਾਲਾ: ਯਾਕੂ 1:13

ਅੱਗੋਂ: ਅਸੀਂ ਸਾਰੇ ਦੁੱਖ ਕਿਉਂ ਝੱਲਦੇ ਹਾਂ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:

ਦੁਬਾਰਾ ਮੁਲਾਕਾਤ

ਸਵਾਲ: ਅਸੀਂ ਸਾਰੇ ਦੁੱਖ ਕਿਉਂ ਝੱਲਦੇ ਹਾਂ?

ਹਵਾਲਾ: 1 ਯੂਹੰ 5:19

ਅੱਗੋਂ: ਸਾਨੂੰ ਦੁੱਖ ਝੱਲਦਿਆਂ ਦੇਖ ਕੇ ਰੱਬ ਨੂੰ ਕਿਵੇਂ ਮਹਿਸੂਸ ਹੁੰਦਾ ਹੈ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ: