Skip to content

Skip to table of contents

17-23 ਜੁਲਾਈ

ਅਜ਼ਰਾ 9-10

17-23 ਜੁਲਾਈ
  • ਗੀਤ 89 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਅਣਆਗਿਆਕਾਰੀ ਦੇ ਦੁਖਦਾਈ ਨਤੀਜੇ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਅਜ਼ 10:44​—ਘਰਵਾਲੀਆਂ ਦੇ ਨਾਲ ਬੱਚਿਆਂ ਨੂੰ ਵੀ ਕਿਉਂ ਘੱਲ ਦਿੱਤਾ ਗਿਆ ਸੀ? (w06 1/15 20 ਪੈਰਾ 2)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਅਜ਼ 9:1-9 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 150

  • ਕਹਿਣਾ ਮੰਨਣ ਨਾਲ ਰਾਖੀ ਹੁੰਦੀ ਹੈ (2 ਥੱਸ 1:8): (15 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਇਹ ਸਵਾਲ ਪੁੱਛੋ: ਆਰਮਾਗੇਡਨ ਤੋਂ ਪਹਿਲਾਂ ਕੀ-ਕੀ ਹੋਵੇਗਾ?

    ਕਹਿਣਾ ਮੰਨਣ ਨਾਲ ਅੱਜ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

    ਆਰਮਾਗੇਡਨ ਅਤੇ ਕਹਿਣਾ ਮੰਨਣ ਵਿਚ ਕੀ ਸੰਬੰਧ ਹੈ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 28

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 19 ਅਤੇ ਪ੍ਰਾਰਥਨਾ