Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਅਣਆਗਿਆਕਾਰੀ ਦੇ ਦੁਖਦਾਈ ਨਤੀਜੇ

ਅਣਆਗਿਆਕਾਰੀ ਦੇ ਦੁਖਦਾਈ ਨਤੀਜੇ

ਕੁਝ ਇਜ਼ਰਾਈਲੀਆਂ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀਆਂ ਔਰਤਾਂ ਨਾਲ ਵਿਆਹ ਕਰਵਾਏ ਸਨ (ਅਜ਼ 9:1, 2; w06 1/15 20 ਪੈਰਾ 1)

ਉਨ੍ਹਾਂ ਨੇ ਯਹੋਵਾਹ ਦੇ ਹੁਕਮਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ (ਅਜ਼ 9:10-12)

ਉਨ੍ਹਾਂ ਨੇ ਅਣਆਗਿਆਕਾਰੀ ਕਰ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਦੁਖੀ ਕੀਤਾ (ਅਜ਼ 10:10, 11, 44)

ਯਹੋਵਾਹ ਦੇ ਸਾਰੇ ਹੁਕਮ ਸਾਡੇ ਭਲੇ ਲਈ ਹਨ। (w10 4/1 16 ਪੈਰਾ 6) ਕਹਿਣਾ ਮੰਨਣ ਨਾਲ ਅੱਜ ਅਸੀਂ ਕਈ ਪਰੇਸ਼ਾਨੀਆਂ ਤੋਂ ਬਚਦੇ ਹਾਂ ਅਤੇ ਇਸ ਕਰਕੇ ਭਵਿੱਖ ਵਿਚ ਵੀ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।

ਖ਼ੁਦ ਨੂੰ ਪੁੱਛੋ, ‘ਯਹੋਵਾਹ ਦਾ ਕਹਿਣਾ ਮੰਨਣ ਕਰਕੇ ਮੈਂ ਬਿਨਾਂ ਵਜ੍ਹਾ ਖ਼ੁਦ ਨੂੰ ਦੁਖੀ ਕਰਨ ਤੋਂ ਕਿਵੇਂ ਬਚਿਆ ਹਾਂ?ʼ