ਰੱਬ ਦਾ ਬਚਨ ਖ਼ਜ਼ਾਨਾ ਹੈ
‘ਮੈਂ ਉਸੇ ਵੇਲੇ ਪ੍ਰਾਰਥਨਾ ਕੀਤੀ’
[ਨਹਮਯਾਹ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਰਾਜੇ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਨਹਮਯਾਹ ਨੇ ਪ੍ਰਾਰਥਨਾ ਕੀਤੀ (ਨਹ 2:2-4; w08 2/15 3 ਪੈਰਾ 5)
ਰਾਜੇ ਨੇ ਨਹਮਯਾਹ ਦੀ ਬੇਨਤੀ ਸੁਣੀ (ਨਹ 2:5, 6)
ਸੋਚ-ਵਿਚਾਰ ਕਰਨ ਲਈ: ‘ਜੇ ਕੋਈ ਅਚਾਨਕ ਸਾਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਲਈ ਕਹਿੰਦਾ ਹੈ, ਤਾਂ ਅਸੀਂ ਕੀ ਕਰਾਂਗੇ?–be 177 ਪੈਰਾ 4.