28 ਅਗਸਤ–3 ਸਤੰਬਰ
ਨਹਮਯਾਹ 12-13
ਗੀਤ 34 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦੋਸਤ ਚੁਣਦਿਆਂ ਯਹੋਵਾਹ ਦੇ ਵਫ਼ਾਦਾਰ ਰਹੋ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਨਹ 13:10—ਚਾਹੇ ਮੰਦਰ ਦੇ ਗਾਇਕ ਲੇਵੀਆਂ ਵਿੱਚੋਂ ਹੀ ਸਨ, ਫਿਰ ਵੀ ਉਨ੍ਹਾਂ ਬਾਰੇ ਅਲੱਗ ਤੋਂ ਕਿਉਂ ਦੱਸਿਆ ਜਾਂਦਾ ਸੀ? (it-2 452 ਪੈਰਾ 9)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਨਹ 12:27-39 (th ਪਾਠ 2)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਸਾਡੀ ਵੈੱਬਸਾਈਟ ਬਾਰੇ ਦੱਸੋ ਅਤੇ jw.org ਸੰਪਰਕ ਕਾਰਡ ਦਿਓ। (th ਪਾਠ 16)
ਦੁਬਾਰਾ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਦੱਸੋ ਕਿ ਅਸੀਂ ਬਾਈਬਲ ਸਟੱਡੀ ਕਿੱਦਾਂ ਕਰਾਉਂਦੇ ਹਾਂ ਅਤੇ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (th ਪਾਠ 3)
ਬਾਈਬਲ ਸਟੱਡੀ: (5 ਮਿੰਟ) lff ਪਾਠ 11 ਹੁਣ ਤਕ ਅਸੀਂ ਸਿੱਖਿਆ, ਤੁਸੀਂ ਕੀ ਕਹੋਗੇ? ਅਤੇ ਟੀਚਾ (th ਪਾਠ 20)
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (5 ਮਿੰਟ)
“ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ”: (10 ਮਿੰਟ) ਚਰਚਾ ਅਤੇ ਵੀਡੀਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 33
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 23 ਅਤੇ ਪ੍ਰਾਰਥਨਾ