7-13 ਅਗਸਤ
ਨਹਮਯਾਹ 5-7
ਗੀਤ 17 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਹਮਯਾਹ ਸੇਵਾ ਕਰਨੀ ਚਾਹੁੰਦਾ ਸੀ, ਨਾ ਕਿ ਕਰਾਉਣੀ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਨਹ 6:13—ਨਹਮਯਾਹ ਦਾ ਮੰਦਰ ਵਿਚ ਜਾ ਕੇ ਲੁਕਣਾ ਪਰਮੇਸ਼ੁਰ ਖ਼ਿਲਾਫ਼ ਪਾਪ ਕਿਉਂ ਹੋ ਸਕਦਾ ਸੀ? (w07 7/1 30 ਪੈਰਾ 15)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 9)
ਦੁਬਾਰਾ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦਿਓ। (th ਪਾਠ 6)
ਭਾਸ਼ਣ: (5 ਮਿੰਟ) w13 5/15 7 ਪੈਰੇ 17-19—ਵਿਸ਼ਾ: ਪ੍ਰਚਾਰ ਕਰਦਿਆਂ ਇਕ-ਦੂਜੇ ਦੀ ਮਦਦ ਕਰੋ। (th ਪਾਠ 20)
ਸਾਡੀ ਮਸੀਹੀ ਜ਼ਿੰਦਗੀ
“ਉਹ ਸਾਡੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ”: (15 ਮਿੰਟ) ਚਰਚਾ ਤੇ ਵੀਡੀਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 31
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 74 ਅਤੇ ਪ੍ਰਾਰਥਨਾ