1-7 ਜੁਲਾਈ
ਜ਼ਬੂਰ 57-59
ਗੀਤ 148 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਹੋਵਾਹ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨਾਕਾਮ ਕਰਦਾ ਹੈ
(10 ਮਿੰਟ)
ਦਾਊਦ ਨੂੰ ਰਾਜਾ ਸ਼ਾਊਲ ਤੋਂ ਲੁਕਣਾ ਪਿਆ (1 ਸਮੂ 24:3; ਜ਼ਬੂ 57, ਸਿਰਲੇਖ)
ਯਹੋਵਾਹ ਨੇ ਦਾਊਦ ਦੇ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ (1 ਸਮੂ 24:7-10, 17-22; ਜ਼ਬੂ 57:3)
ਵਿਰੋਧੀਆਂ ਦੀਆਂ ਚਾਲਾਂ ਅਕਸਰ ਉਨ੍ਹਾਂ ʼਤੇ ਹੀ ਪੁੱਠੀਆਂ ਪੈ ਜਾਂਦੀਆਂ ਹਨ (ਜ਼ਬੂ 57:6; bt 220-221 ਪੈਰੇ 14-15)
ਖ਼ੁਦ ਨੂੰ ਪੁੱਛੋ, ‘ਵਿਰੋਧ ਦਾ ਸਾਮ੍ਹਣਾ ਕਰਦਿਆਂ ਮੈਂ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਦਿਖਾ ਸਕਦਾ ਹਾਂ?’—ਜ਼ਬੂ 57:2.
2. ਹੀਰੇ-ਮੋਤੀ
(10 ਮਿੰਟ)
ਜ਼ਬੂ 57:7—ਮਨ ਵਿਚ ਪੱਕਾ ਇਰਾਦਾ ਕਰਨ ਦਾ ਕੀ ਮਤਲਬ ਹੈ? (w23.07 18-19 ਪੈਰੇ 16-17)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 59:1-17 (th ਪਾਠ 12)
4. ਹਾਰ ਨਾ ਮੰਨੋ—ਪੌਲੁਸ ਨੇ ਕੀ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 7 ਦੇ ਨੁਕਤੇ 1-2 ʼਤੇ ਚਰਚਾ ਕਰੋ।
5. ਹਾਰ ਨਾ ਮੰਨੋ—ਪੌਲੁਸ ਦੀ ਰੀਸ ਕਰੋ
(8 ਮਿੰਟ) lmd ਪਾਠ 7 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।
ਗੀਤ 65
6. ਮੰਡਲੀ ਦੀਆਂ ਲੋੜਾਂ
(15 ਮਿੰਟ)
7. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਭਾਗ 1, ਅਧਿ. 2 ਪੈਰੇ 1-7