Skip to content

Skip to table of contents

12-18 ਅਗਸਤ

ਜ਼ਬੂਰ 73-74

12-18 ਅਗਸਤ

ਗੀਤ 36 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਉਦੋਂ ਕੀ ਜੇ ਅਸੀਂ ਦੁਨੀਆਂ ਦੇ ਲੋਕਾਂ ਨਾਲ ਈਰਖਾ ਕਰਨ ਲੱਗ ਪਈਏ?

(10 ਮਿੰਟ)

ਅਸੀਂ ਪਰਮੇਸ਼ੁਰ ਦੀ ਸੇਵਾ ਨਾ ਕਰਨ ਵਾਲੇ ਲੋਕਾਂ ਨਾਲ ਈਰਖਾ ਕਰਨ ਲੱਗ ਸਕਦੇ ਹਾਂ (ਜ਼ਬੂ 73:3-5; w20.12 19 ਪੈਰਾ 14 )

ਜੇ ਅਸੀਂ ਖ਼ੁਦ ਨੂੰ ਭੈਣਾਂ-ਭਰਾਵਾਂ ਤੋਂ ਅਲੱਗ ਕਰਨ ਦੀ ਬਜਾਇ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰੀਏ, ਤਾਂ ਅਸੀਂ ਲੋਕਾਂ ਪ੍ਰਤੀ ਸਹੀ ਨਜ਼ਰੀਆ ਰੱਖ ਸਕਾਂਗੇ (ਜ਼ਬੂ 73:17; ਕਹਾ 18:1; w20.12 19 ਪੈਰੇ 15-16)

ਪਰਮੇਸ਼ੁਰ ਦੀ ਸੇਵਾ ਨਾ ਕਰਨ ਵਾਲੇ ਲੋਕ “ਤਿਲਕਵੀਆਂ ਥਾਵਾਂ” ਉੱਤੇ ਖੜ੍ਹੇ ਹਨ। ਪਰ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਨੂੰ “ਮਹਿਮਾ” ਮਿਲਦੀ ਹੈ (ਜ਼ਬੂ 73:18, 19, 24; w14 4/15 4 ਪੈਰਾ 5; w13 2/15 25-26 ਪੈਰੇ 3-5)

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 74:13, 14​—“ਲਿਵਯਾਥਾਨ” ਕਿਸ ਨੂੰ ਦਰਸਾਉਂਦਾ ਹੈ? (it-2 240)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਸਹੀ ਮੌਕਾ ਲੱਭ ਕੇ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਦੱਸੋ ਕਿ ਤੁਸੀਂ ਪਿਛਲੀ ਸਭਾ ਤੋਂ ਕੀ ਸਿੱਖਿਆ। (lmd ਪਾਠ 2 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਅਤੇ ਦਿਖਾਓ ਕਿ ਇਹ ਕਿਵੇਂ ਕੀਤੀ ਜਾਂਦੀ ਹੈ। (lmd ਪਾਠ 8 ਨੁਕਤਾ 3)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਭਾਸ਼ਣ। ijwbq 89​—ਵਿਸ਼ਾ: ਕੀ ਸਾਰੇ ਧਰਮ ਚੰਗੇ ਹਨ? (th ਪਾਠ 14)

ਸਾਡੀ ਮਸੀਹੀ ਜ਼ਿੰਦਗੀ

ਗੀਤ 72

7. ਮੰਡਲੀ ਦੀਆਂ ਲੋੜਾਂ

(15 ਮਿੰਟ)

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 74 ਅਤੇ ਪ੍ਰਾਰਥਨਾ