Skip to content

Skip to table of contents

26 ਅਗਸਤ-1 ਸਤੰਬਰ

ਜ਼ਬੂਰ 78

26 ਅਗਸਤ-1 ਸਤੰਬਰ

ਗੀਤ 97 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਇਜ਼ਰਾਈਲੀਆਂ ਦੀ ਬੇਵਫ਼ਾਈ​—ਇਕ ਚੇਤਾਵਨੀ

(10 ਮਿੰਟ)

ਇਜ਼ਰਾਈਲੀ ਯਹੋਵਾਹ ਦੇ ਸ਼ਾਨਦਾਰ ਕੰਮ ਭੁੱਲ ਗਏ (ਜ਼ਬੂ 78:11, 42; w96 12/1 29-30)

ਇਜ਼ਰਾਈਲੀ ਯਹੋਵਾਹ ਦੇ ਪ੍ਰਬੰਧਾਂ ਲਈ ਸ਼ੁਕਰਗੁਜ਼ਾਰ ਨਹੀਂ ਸਨ (ਜ਼ਬੂ 78:19; w06 7/15 17 ਪੈਰਾ 16)

ਇਜ਼ਰਾਈਲੀਆਂ ਨੇ ਆਪਣੀਆਂ ਗ਼ਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ, ਸਗੋਂ ਉਨ੍ਹਾਂ ਨੇ ਵਾਰ-ਵਾਰ ਬੇਵਫ਼ਾਈ ਕੀਤੀ (ਜ਼ਬੂ 78:40, 41, 56, 57; w11 7/1 10 ਪੈਰੇ 3-4)


ਸੋਚ-ਵਿਚਾਰ ਕਰਨ ਲਈ: ਕਿਹੜੀ ਗੱਲ ਸਾਨੂੰ ਯਹੋਵਾਹ ਨਾਲ ਬੇਵਫ਼ਾਈ ਕਰਨ ਤੋਂ ਰੋਕ ਸਕਦੀ ਹੈ?

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 78:24, 25​—ਮੰਨ ਨੂੰ “ਸੁਰਗੀ ਅੰਨ” ਅਤੇ “ਬਲਵੰਤਾਂ ਦੀ ਰੋਟੀ” ਕਿਉਂ ਕਿਹਾ ਗਿਆ ਹੈ? (w06 7/15 11 ਪੈਰਾ 4)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 5 ਨੁਕਤਾ 5)

5. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਗੱਲਬਾਤ ਸ਼ੁਰੂ ਕਰਨ ਲਈ ਇਕ ਪਰਚਾ ਵਰਤੋ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 5 ਨੁਕਤਾ 4)

6. ਗੱਲਬਾਤ ਸ਼ੁਰੂ ਕਰਨੀ

(1 ਮਿੰਟ) ਘਰ-ਘਰ ਪ੍ਰਚਾਰ। ਜਦੋਂ ਵਿਅਕਤੀ ਕਹਿੰਦਾ ਹੈ ਕਿ ਜਲਦੀ-ਜਲਦੀ ਦੱਸੋ ਜੋ ਦੱਸਣਾ ਹੈ, ਤਾਂ ਉਸ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 2 ਨੁਕਤਾ 5)

7. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਬਾਈਬਲ ਦਾ ਜ਼ਿਕਰ ਕੀਤੇ ਬਿਨਾਂ ਹੀ ਗੱਲਾਂ-ਗੱਲਾਂ ਵਿਚ ਵਿਅਕਤੀ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ ਅਤੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 2 ਨੁਕਤਾ 4)

ਸਾਡੀ ਮਸੀਹੀ ਜ਼ਿੰਦਗੀ

ਗੀਤ 96

8. ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੀ ਮਿਸਾਲ ਤੋਂ ਸਿੱਖੋ

(15 ਮਿੰਟ) ਚਰਚਾ।

ਬਾਈਬਲ ਵਿਚ ਬਹੁਤ ਸਾਰੀਆਂ ਚੰਗੀਆਂ ਅਤੇ ਬੁਰੀਆਂ ਮਿਸਾਲਾਂ ਦਰਜ ਹਨ। ਇਨ੍ਹਾਂ ਮਿਸਾਲਾਂ ਤੋਂ ਸਿੱਖਣ ਲਈ ਸਾਨੂੰ ਸਮਾਂ ਕੱਢਣ ਅਤੇ ਮਿਹਨਤ ਕਰਨ ਦੀ ਲੋੜ ਹੈ। ਇਨ੍ਹਾਂ ਦਾ ਅਧਿਐਨ ਕਰਨ ਦੇ ਨਾਲ-ਨਾਲ ਸਾਨੂੰ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਵੀ ਕਰਨਾ ਚਾਹੀਦਾ ਹੈ। ਨਾਲੇ ਫਿਰ ਇਨ੍ਹਾਂ ਮੁਤਾਬਕ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਵੀ ਕਰਨੇ ਚਾਹੀਦੇ ਹਨ।

ਫ਼ਿਲਿੱਪੁਸ ਨਾਂ ਦਾ ਪ੍ਰਚਾਰਕ ਇਕ ਅਜਿਹੇ ਮਸੀਹੀ ਵਜੋਂ ਜਾਣਿਆ ਜਾਂਦਾ ਸੀ ਜੋ “ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ” ਸੀ। (ਰਸੂ 6:3, 5) ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

ਉਨ੍ਹਾਂ ਤੋਂ ਸਿੱਖੋ​—ਫ਼ਿਲਿੱਪੁਸ ਨਾਂ ਦਾ ਪ੍ਰਚਾਰਕ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ ਕਿ ਉਨ੍ਹਾਂ ਨੇ ਹੇਠਾਂ ਦੱਸੀਆਂ ਗੱਲਾਂ ਤੋਂ ਕੀ ਸਿੱਖਿਆ:

  • ਅਚਾਨਕ ਹਾਲਾਤ ਬਦਲਣ ʼਤੇ ਫ਼ਿਲਿੱਪੁਸ ਨੇ ਕੁਝ ਕਦਮ ਚੁੱਕੇ।​—ਰਸੂ 8:1, 4, 5

  • ਜਦੋਂ ਫ਼ਿਲਿੱਪੁਸ ਉੱਥੇ ਜਾ ਕੇ ਸੇਵਾ ਕਰਨ ਲਈ ਤਿਆਰ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ, ਤਾਂ ਉਸ ਨੂੰ ਕਈ ਬਰਕਤਾਂ ਮਿਲੀਆਂ।​—ਰਸੂ 8:6-8, 26-31, 34-40

  • ਪਰਾਹੁਣਚਾਰੀ ਦਿਖਾਉਣ ਕਰਕੇ ਫ਼ਿਲਿੱਪੁਸ ਅਤੇ ਉਸ ਦੇ ਪਰਿਵਾਰ ਨੂੰ ਕਈ ਫ਼ਾਇਦੇ ਹੋਏ।​—ਰਸੂ 21:8-10

  • ਵੀਡੀਓ ਵਿਚ ਦਿਖਾਏ ਪਰਿਵਾਰ ਨੂੰ ਫ਼ਿਲਿੱਪੁਸ ਦੀ ਮਿਸਾਲ ʼਤੇ ਚੱਲ ਕੇ ਖ਼ੁਸ਼ੀ ਮਿਲੀ

9. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 4, ਸਫ਼ਾ 33 ʼਤੇ ਡੱਬੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 138 ਅਤੇ ਪ੍ਰਾਰਥਨਾ