Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 69-73

ਯਹੋਵਾਹ ਦੇ ਲੋਕ ਜੋਸ਼ ਨਾਲ ਸੱਚੀ ਭਗਤੀ ਕਰਦੇ ਹਨ

ਯਹੋਵਾਹ ਦੇ ਲੋਕ ਜੋਸ਼ ਨਾਲ ਸੱਚੀ ਭਗਤੀ ਕਰਦੇ ਹਨ

ਸੱਚੀ ਭਗਤੀ ਲਈ ਸਾਡਾ ਜੋਸ਼ ਸਾਫ਼ ਦਿੱਸਣਾ ਚਾਹੀਦਾ ਹੈ

69:9

  • ਦਾਊਦ ਨੇ ਸਾਰੀ ਜ਼ਿੰਦਗੀ ਜੋਸ਼ ਨਾਲ ਯਹੋਵਾਹ ਦੀ ਭਗਤੀ ਕੀਤੀ

  • ਦਾਊਦ ਨੇ ਯਹੋਵਾਹ ਦੇ ਨਾਂ ਦੀ ਬਦਨਾਮੀ ਜਾਂ ਵਿਰੋਧ ਨੂੰ ਬਰਦਾਸ਼ਤ ਨਹੀਂ ਕੀਤਾ

ਉਮਰ ਵਿਚ ਵੱਡੇ ਭੈਣ-ਭਰਾ ਨੌਜਵਾਨਾਂ ਦੀ ਜੋਸ਼ੀਲੇ ਬਣਨ ਵਿਚ ਮਦਦ ਕਰ ਸਕਦੇ ਹਨ

71:17, 18

  • ਇਸ ਜ਼ਬੂਰ ਦੇ ਲਿਖਾਰੀ ਸ਼ਾਇਦ ਦਾਊਦ ਨੇ ਆਉਣ ਵਾਲੀ ਪੀੜ੍ਹੀ ਨੂੰ ਹੱਲਾਸ਼ੇਰੀ ਦੇਣ ਦੀ ਇੱਛਾ ਜ਼ਾਹਰ ਕੀਤੀ

  • ਨੌਜਵਾਨਾਂ ਨੂੰ ਮਾਪੇ ਅਤੇ ਤਜਰਬੇਕਾਰ ਭੈਣ-ਭਰਾ ਸਿਖਲਾਈ ਦੇ ਸਕਦੇ ਹਨ

ਸਾਡਾ ਜੋਸ਼ ਦੂਜਿਆਂ ਨੂੰ ਇਹ ਦੱਸਣ ਦੀ ਹੱਲਾਸ਼ੇਰੀ ਦਿੰਦਾ ਹੈ ਕਿ ਰਾਜ ਇਨਸਾਨਾਂ ਲਈ ਕੀ ਕਰੇਗਾ

72:3, 12, 14, 16-19

  • ਆਇਤ 3—ਹਰ ਕੋਈ ਸ਼ਾਂਤੀ ਨਾਲ ਰਹੇਗਾ

  • ਆਇਤ 12—ਗ਼ਰੀਬਾਂ ਨੂੰ ਬਚਾਇਆ ਜਾਵੇਗਾ

  • ਆਇਤ 14—ਹਿੰਸਾ ਨਹੀਂ ਹੋਵੇਗੀ

  • ਆਇਤ 16—ਹਰ ਕਿਸੇ ਲਈ ਬਹੁਤ ਸਾਰਾ ਖਾਣਾ ਹੋਵੇਗਾ