18-24 ਜੁਲਾਈ
ਜ਼ਬੂਰ 74-78
ਗੀਤ 9 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖੋ”: (10 ਮਿੰਟ)
ਜ਼ਬੂ 74:16; 77:6, 11, 12
—ਯਹੋਵਾਹ ਦੇ ਕੰਮਾਂ ਉੱਤੇ ਸੋਚ-ਵਿਚਾਰ ਕਰੋ (w15 8/15 10 ਪੈਰੇ 3-4; w04 3/1 19-20; w03 7/1 10 ਪੈਰੇ 6-7) ਜ਼ਬੂ 75:4-7
—ਯਹੋਵਾਹ ਦੇ ਕੰਮਾਂ ਵਿਚ ਸ਼ਾਮਲ ਹੈ ਉਸ ਦੀ ਮੰਡਲੀ ਦੀ ਦੇਖ-ਭਾਲ ਕਰਨ ਲਈ ਨਿਮਰ ਆਦਮੀਆਂ ਨੂੰ ਨਿਯੁਕਤ ਕਰਨਾ (w06 7/15 11 ਪੈਰਾ 2; it-1 1160 ਪੈਰਾ 7) ਜ਼ਬੂ 78:11-17
—ਯਾਦ ਕਰੋ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ ਕੁਝ ਕੀਤਾ ਹੈ (w04 4/1 21-22)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 78:2
—ਇਹ ਆਇਤ ਮਸੀਹ ਉੱਤੇ ਕਿਵੇਂ ਲਾਗੂ ਹੋਈ? (w11 8/15 11 ਪੈਰਾ 14) ਜ਼ਬੂ 78:40, 41
—ਇਨ੍ਹਾਂ ਆਇਤਾਂ ਮੁਤਾਬਕ ਸਾਡੇ ਕੰਮਾਂ ਦਾ ਯਹੋਵਾਹ ’ਤੇ ਕੀ ਅਸਰ ਪੈ ਸਕਦਾ ਹੈ? (w12 11/1 14 ਪੈਰਾ 5; w11 7/1 10) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 78:1-21
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-32 4
—ਦਾਨ ਬਾਰੇ ਗੱਲ ਕਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-32 4
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 5 ਪੈਰੇ 6-7
ਸਾਡੀ ਮਸੀਹੀ ਜ਼ਿੰਦਗੀ
ਗੀਤ 15
ਮੰਡਲੀ ਦੀਆਂ ਲੋੜਾਂ: (10 ਮਿੰਟ)
“ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ”: (5 ਮਿੰਟ) ਚਰਚਾ। jw.org ਵੀਡੀਓ ਚਲਾਓ। (“ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ।) ਬਾਅਦ ਵਿਚ ਬੱਚਿਆਂ ਨੂੰ ਸਟੇਜ ’ਤੇ ਬੁਲਾਓ ਅਤੇ ਉਨ੍ਹਾਂ ਨੂੰ ਵੀਡੀਓ ਬਾਰੇ ਸਵਾਲ ਪੁੱਛੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 6 ਪੈਰੇ 1-14
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 38 ਅਤੇ ਪ੍ਰਾਰਥਨਾ