4- 10 ਜੁਲਾਈ
ਜ਼ਬੂਰ 60-68
ਗੀਤ 22 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪ੍ਰਾਰਥਨਾ ਦੇ ਸੁਣਨ ਵਾਲੇ ਯਹੋਵਾਹ ਦੀ ਵਡਿਆਈ ਕਰੋ”: (10 ਮਿੰਟ)
ਜ਼ਬੂ 61:1, 8
—ਆਪਣੇ ਵਾਅਦੇ ਨਿਭਾਉਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ (w99 9/15 9 ਪੈਰੇ 1-4) ਜ਼ਬੂ 62:8
—ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਦਿਖਾਓ ਕਿ ਤੁਹਾਨੂੰ ਉਸ ’ਤੇ ਭਰੋਸਾ ਹੈ (w15 4/15 25-26 ਪੈਰੇ 6-9) ਜ਼ਬੂ 65:1, 2
—ਯਹੋਵਾਹ ਸਾਰੇ ਨੇਕਦਿਲ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ (w15 4/15 22 ਪੈਰੇ 13-14; w10 4/15 5 ਪੈਰਾ 10; it-2 668 ਪੈਰਾ 2)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 63:3
—ਯਹੋਵਾਹ ਦੀ ਦਇਆ ਜਾਂ ਪਿਆਰ ਜੀਵਨ ਨਾਲੋਂ ਕਿਉਂ ਚੰਗਾ ਹੈ? (w06 6/1 11 ਪੈਰਾ 6) ਜ਼ਬੂ 68:18
—‘ਆਦਮੀਆਂ ਵਿੱਚ ਦਾਨ’ ਕਿਨ੍ਹਾਂ ਨੂੰ ਕਿਹਾ ਗਿਆ ਹੈ? (w06 6/1 10 ਪੈਰਾ 3) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 63:1–64:10
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।
ਸਾਡੀ ਮਸੀਹੀ ਜ਼ਿੰਦਗੀ
ਗੀਤ 54
“ਜ਼ਿੰਦਗੀ ਸਾਦੀ ਰੱਖ ਕੇ ਕਰੋ ਪਰਮੇਸ਼ੁਰ ਦੀ ਵਡਿਆਈ”: (15 ਮਿੰਟ) ਸ਼ੁਰੂ ਵਿਚ ਲੇਖ ’ਤੇ ਚਰਚਾ ਕਰੋ। ਫਿਰ JW Broadcasting ਵੀਡੀਓ ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ (ਅੰਗ੍ਰੇਜ਼ੀ) ਦਿਖਾਓ ਅਤੇ ਛੋਟੀ ਜਿਹੀ ਚਰਚਾ ਕਰੋ। (VIDEO ON DEMAND > FAMILY ’ਤੇ ਜਾਓ।) ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਯਹੋਵਾਹ ਦੀ ਹੋਰ ਸੇਵਾ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਕਰਨ ਬਾਰੇ ਸੋਚਣ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 5 ਪੈਰੇ 1-13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 4 ਅਤੇ ਪ੍ਰਾਰਥਨਾ