ਪ੍ਰਾਰਥਨਾ ਦੇ ਸੁਣਨ ਵਾਲੇ ਯਹੋਵਾਹ ਦੀ ਵਡਿਆਈ ਕਰੋ
ਆਪਣੇ ਵਾਅਦੇ ਨਿਭਾਉਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ
ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਦਿਖਾਓ ਕਿ ਤੁਹਾਨੂੰ ਉਸ ’ਤੇ ਭਰੋਸਾ ਹੈ
-
ਸੋਚ-ਸਮਝ ਕੇ ਪ੍ਰਾਰਥਨਾ ਕਰਨ ਵਿਚ ਸਾਡੀਆਂ ਗਹਿਰੀਆਂ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ
-
ਖ਼ਾਸ ਗੱਲਾਂ ਬਾਰੇ ਪ੍ਰਾਰਥਨਾ ਕਰਨ ਨਾਲ ਅਸੀਂ ਹੋਰ ਵੀ ਚੰਗੀ ਤਰ੍ਹਾਂ ਜਾਣ ਜਾਂਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ
ਯਹੋਵਾਹ ਸਾਰੇ ਨੇਕਦਿਲ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ
-
ਯਹੋਵਾਹ ਉਨ੍ਹਾਂ ‘ਸਾਰੇ ਬਸ਼ਰਾਂ’ ਯਾਨੀ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਿਹੜੇ ਸੱਚ-ਮੁੱਚ ਉਸ ਨੂੰ ਜਾਣਨਾ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ
-
ਅਸੀਂ ਕਿਸੇ ਵੀ ਸਮੇਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ
ਉਹ ਗੱਲਾਂ ਲਿੱਖੋ ਜੋ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕਹਿਣੀਆਂ ਚਾਹੁੰਦੇ ਹੋ।