ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜੁਲਾਈ 2018
ਗੱਲਬਾਤ ਕਿਵੇਂ ਕਰੀਏ
ਬਾਈਬਲ ਦੇ ਅਸੂਲ ਪਰਿਵਾਰਾਂ ਵਿਚ ਖ਼ੁਸ਼ੀ ਕਿਵੇਂ ਲਿਆ ਸਕਦੇ ਹਨ ਸੰਬੰਧੀ ਗੱਲਬਾਤ ਦੀ ਲੜੀ
ਰੱਬ ਦਾ ਬਚਨ ਖ਼ਜ਼ਾਨਾ ਹੈ
ਖੁੱਲ੍ਹੇ ਦਿਲ ਨਾਲ ਮਾਪ ਕੇ ਦਿਓ
ਖੁੱਲ੍ਹੇ ਦਿਲ ਵਾਲਾ ਵਿਅਕਤੀ ਖ਼ੁਸ਼ੀ-ਖ਼ੁਸ਼ੀ ਆਪਣੇ ਸਮੇਂ, ਤਾਕਤ ਅਤੇ ਚੀਜ਼ਾਂ ਨਾਲ ਦੂਜਿਆਂ ਦੀ ਮਦਦ ਕਰਦਾ ਹੈ ਅਤੇ ਹੌਸਲਾ ਦਿੰਦਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਮੇਰਾ ਚੇਲਾ ਬਣ ਜਾ—ਇਸ ਲਈ ਕੀ ਜ਼ਰੂਰੀ ਹੈ?
ਜਦੋਂ ‘ਚੰਗੇ ਦਿਨਾਂ’ ਦੀਆਂ ਸਾਡੀਆਂ ਯਾਦਾਂ ਸਾਡਾ ਧਿਆਨ ਭਟਕਾਉਣ, ਉਦੋਂ ਸਾਨੂੰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?
ਰੱਬ ਦਾ ਬਚਨ ਖ਼ਜ਼ਾਨਾ ਹੈ
ਦਿਆਲੂ ਸਾਮਰੀ ਦੀ ਮਿਸਾਲ
ਯਿਸੂ ਦੇ ਚੇਲਿਆਂ ਨੂੰ ਦੂਜਿਆਂ ਨੂੰ ਪਿਆਰ ਦਿਖਾਉਣ ਲਈ ਖ਼ਾਸ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਵੀ ਜੋ ਸ਼ਾਇਦ ਉਨ੍ਹਾਂ ਤੋਂ ਬਿਲਕੁਲ ਵੱਖਰੇ ਹੋਣ।
ਸਾਡੀ ਮਸੀਹੀ ਜ਼ਿੰਦਗੀ
ਨਿਰਪੱਖ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ? (ਮੀਕਾ 4:2)
ਆਪਣੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰਦਿਆਂ ਸਾਨੂੰ ਸਾਰਿਆਂ ਦੇ ਭਲੇ ਲਈ ਕੰਮ ਕਰਨ ਦੀ ਲੋੜ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ”
ਯਹੋਵਾਹ ਦੀ ਰੀਸ ਕਰਦਿਆਂ ਅਸੀਂ ਸਤਾਏ ਜਾਣ ਵਾਲਿਆਂ ਲਈ ਪਰਵਾਹ ਕਿਵੇਂ ਦਿਖਾ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
ਉਜਾੜੂ ਪੁੱਤਰ ਦੀ ਮਿਸਾਲ
ਅਸੀਂ ਉਜਾੜੂ ਪੁੱਤਰ ਦੀ ਮਿਸਾਲ ਤੋਂ ਬੁੱਧ, ਨਿਮਰਤਾ ਅਤੇ ਯਹੋਵਾਹ ਪਰਮੇਸ਼ੁਰ ’ਤੇ ਭਰੋਸਾ ਰੱਖਣ ਬਾਰੇ ਕਿਹੜੇ ਸਬਕ ਸਿੱਖ ਸਕਦੇ ਹਾਂ?