Skip to content

Skip to table of contents

23-29 ਜੁਲਾਈ

ਲੂਕਾ 12-13

23-29 ਜੁਲਾਈ
  • ਗੀਤ 22 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ”: (10 ਮਿੰਟ)

    • ਲੂਕਾ 12:6​—ਪਰਮੇਸ਼ੁਰ ਇਨ੍ਹਾਂ ਛੋਟੇ ਪੰਛੀਆਂ ਨੂੰ ਵੀ ਨਹੀਂ ਭੁੱਲਦਾ (“ਚਿੜੀਆਂ” nwtsty ਵਿੱਚੋਂ ਲੂਕਾ 12:6 ਲਈ ਖ਼ਾਸ ਜਾਣਕਾਰੀ)

    • ਲੂਕਾ 12:7​—ਯਹੋਵਾਹ ਸਾਡੇ ਬਾਰੇ ਜਿੰਨੀ ਗਹਿਰਾਈ ਨਾਲ ਜਾਣਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਸਾਡੇ ਵਿਚ ਕਿੰਨੀ ਦਿਲਚਸਪੀ ਹੈ (“ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ” nwtsty ਵਿੱਚੋਂ ਲੂਕਾ 12:7 ਲਈ ਖ਼ਾਸ ਜਾਣਕਾਰੀ)

    • ਲੂਕਾ 12:7​—ਯਹੋਵਾਹ ਦੀਆਂ ਨਜ਼ਰਾਂ ਵਿਚ ਅਸੀਂ ਸਾਰੇ ਕੀਮਤੀ ਹਾਂ (cl 241 ਪੈਰੇ 4-5)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਲੂਕਾ 13:24​—ਯਿਸੂ ਦੀ ਇਸ ਚੇਤਾਵਨੀ ਦਾ ਕੀ ਮਤਲਬ ਹੈ? (“ਅੱਡੀ ਚੋਟੀ ਦਾ ਜ਼ੋਰ ਲਾਓ” nwtsty ਵਿੱਚੋਂ ਲੂਕਾ 13:24 ਲਈ ਖ਼ਾਸ ਜਾਣਕਾਰੀ)

    • ਲੂਕਾ 13:33​—ਯਿਸੂ ਨੇ ਇਹ ਗੱਲ ਕਿਉਂ ਕਹੀ? (“ਇਹ ਹੋ ਹੀ ਨਹੀਂ ਸਕਦਾ” nwtsty ਵਿੱਚੋਂ ਲੂਕਾ 13:33 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 12:22-40

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ ਅਤੇ ਫਿਰ ਵਿਅਕਤੀ ਨੂੰ ਸਭਾਵਾਂ ’ਤੇ ਬੁਲਾਓ।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 185 ਪੈਰੇ 4-5

ਸਾਡੀ ਮਸੀਹੀ ਜ਼ਿੰਦਗੀ

  • ਗੀਤ 42

  • ਦੂਰ ਹੋ ਗਏ, ਪਰ ਭੁਲਾਏ ਨਹੀਂ ਗਏ: (15 ਮਿੰਟ) ਵੀਡੀਓ ਚਲਾਓ ਤੇ ਫਿਰ ਹੇਠਾਂ ਦਿੱਤੇ ਸਵਾਲਾਂ ’ਤੇ ਚਰਚਾ ਕਰੋ:

    • ਤਿੰਨ ਪ੍ਰਚਾਰਕਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ?

    • ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਉਨ੍ਹਾਂ ਨੂੰ ਭੁੱਲਿਆ ਨਹੀਂ ਸੀ?

    • ਚੁਣੌਤੀਆਂ ਦੀ ਬਾਵਜੂਦ ਵੀ, ਪ੍ਰਚਾਰਕ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹੇ ਅਤੇ ਇਸ ਤੋਂ ਦੂਜਿਆਂ ਨੂੰ ਹੱਲਾਸ਼ੇਰੀ ਕਿਵੇਂ ਮਿਲੀ?

    • ਤੁਸੀਂ ਆਪਣੀ ਮੰਡਲੀ ਵਿਚ ਸਿਆਣੇ ਜਾਂ ਬੀਮਾਰ ਭੈਣਾਂ-ਭਰਾਵਾਂ ਨੂੰ ਪਿਆਰ ਕਿਵੇਂ ਦਿਖਾ ਸਕਦੇ ਹੋ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 19 ਪੈਰੇ 12-20, ਸਫ਼ਾ 152 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 45 ਅਤੇ ਪ੍ਰਾਰਥਨਾ