Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਮੈਂ ਉਜਾੜੂ ਪੁੱਤਰ ਸੀ

ਮੈਂ ਉਜਾੜੂ ਪੁੱਤਰ ਸੀ

ਮੈਂ ਉਜਾੜੂ ਪੁੱਤਰ ਸੀ​—ਮੀਰੋਸ ਵਿਲੀਅਮ ਸੰਡੇ ਦੀ ਜ਼ਬਾਨੀ ਨਾਂ ਦਾ ਲੇਖ ਪੜ੍ਹੋ (g12/06 ਸਫ਼ੇ 13-15) ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮੀਰੋਸ ਦਾ ਯਹੋਵਾਹ ਨਾਲ ਰਿਸ਼ਤਾ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਸੀ?

  • ਮੀਰੋਸ ਅਤੇ ਉਸ ਦੀ ਪਤਨੀ ਨੇ ਮਾਪਿਆਂ ਵਜੋਂ ਚੰਗੀ ਮਿਸਾਲ ਕਿਵੇਂ ਰੱਖੀ?

ਇਹ ਲੇਖ ਸਾਨੂੰ ਹੇਠ ਲਿਖੇ ਮਾਮਲਿਆਂ ਬਾਰੇ ਕਿਹੜੇ ਸਬਕ ਸਿਖਾਉਂਦਾ ਹੈ?

  • “ਅਮੀਰ ਬਣਨ ਤੇ ਤੁਲੇ” ਹੋਣ ਬਾਰੇ (1 ਤਿਮੋ 6:9, 10)

  • ਬੁਰੀਆਂ ਸੰਗਤਾਂ ਬਾਰੇ

  • ਯਹੋਵਾਹ ਨੂੰ ਪ੍ਰਾਰਥਨਾ ਕਰਨ ਬਾਰੇ

  • ਤੋਬਾ ਤੇ ਮਾਫ਼ੀ ਬਾਰੇ