Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 14-16

ਉਜਾੜੂ ਪੁੱਤਰ ਦੀ ਮਿਸਾਲ

ਉਜਾੜੂ ਪੁੱਤਰ ਦੀ ਮਿਸਾਲ

15:11-32

ਅਸੀਂ ਇਸ ਮਿਸਾਲ ਤੋਂ ਕੁਝ ਸਬਕ ਸਿੱਖ ਸਕਦੇ ਹਾਂ।

  • ਆਪਣੇ ਪਿਆਰੇ ਸਵਰਗੀ ਪਿਤਾ ਦੀ ਨਿਗਰਾਨੀ ਹੇਠ ਪਰਮੇਸ਼ੁਰ ਦੇ ਲੋਕਾਂ ਦੇ ਸੁਰੱਖਿਅਤ ਮਾਹੌਲ ਵਿਚ ਰਹਿਣਾ ਹੀ ਸਮਝਦਾਰੀ ਹੈ

  • ਜੇ ਅਸੀਂ ਪਰਮੇਸ਼ੁਰ ਦੇ ਰਾਹ ਤੋਂ ਭਟਕ ਜਾਂਦੇ ਹਾਂ, ਤਾਂ ਸਾਨੂੰ ਨਿਮਰਤਾ ਦਿਖਾਉਂਦਿਆਂ ਵਾਪਸ ਮੁੜਨਾ ਚਾਹੀਦਾ ਹੈ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ

  • ਸਾਨੂੰ ਯਹੋਵਾਹ ਦੀ ਰੀਸ ਕਰਦਿਆਂ ਉਨ੍ਹਾਂ ਲੋਕਾਂ ਦਾ ਨਿੱਘਾ ਸੁਆਗਤ ਕਰਨਾ ਚਾਹੀਦਾ ਹੈ ਜੋ ਤੋਬਾ ਕਰ ਕੇ ਮੰਡਲੀ ਵਿਚ ਵਾਪਸ ਮੁੜ ਆਏ ਹਨ