ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜੂਨ 2016
ਪ੍ਰਚਾਰ ਵਿਚ ਕੀ ਕਹੀਏ
ਪਰਚੇ ਦੇਣ ਲਈ ਸੁਝਾਅ। ਇਹ ਸੁਝਾਅ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।
ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ —ਸਿਖਾਉਣ ਲਈ ਵੀਡੀਓ ਵਰਤੋ
ਸਾਨੂੰ ਪ੍ਰਚਾਰ ਵਿਚ ਇਹ ਵੀਡੀਓ ਕਿਉਂ ਵਰਤਣੇ ਚਾਹੀਦੇ ਹਨ? ਇਨ੍ਹਾਂ ਨਾਲ ਸਾਡੀ ਸਿਖਾਉਣ ਦੀ ਕਲਾ ਕਿਵੇਂ ਸੁਧਰ ਸਕਦੀ ਹੈ?
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਬੀਮਾਰ ਲੋਕਾਂ ਨੂੰ ਸੰਭਾਲਦਾ ਹੈ
ਜ਼ਬੂਰ 41 ਵਿਚ ਦਾਊਦ ਦੇ ਸ਼ਬਦਾਂ ਤੋਂ ਅੱਜ ਵਫ਼ਾਦਾਰ ਸੇਵਕਾਂ ਨੂੰ ਹੌਸਲਾ ਮਿਲ ਸਕਦਾ ਹੈ ਜਿਹੜੇ ਬੀਮਾਰ ਹਨ ਜਾਂ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹਨ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਨਹੀਂ ਠੁਕਰਾਵੇਗਾ
ਜ਼ਬੂਰ 51 ਵਿਚ ਦਾਊਦ ਨੇ ਦੱਸਿਆ ਕਿ ਉਸ ਦੇ ਗੰਭੀਰ ਪਾਪ ਨੇ ਉਸ ’ਤੇ ਕਿੰਨਾ ਅਸਰ ਪਾਇਆ। ਕਿਹੜੀ ਗੱਲ ਨੇ ਉਸ ਦੀ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਮਦਦ ਕੀਤੀ?
ਸਾਡੀ ਮਸੀਹੀ ਜ਼ਿੰਦਗੀ
ਰਾਜ ਦੇ 100 ਸਾਲ ਪੂਰੇ ਹੋਏ ਅਤੇ ਅੱਗੇ ਜਾਰੀ ਹਨ
ਚਰਚਾ ਕਰਨ ਲਈ ਸਵਾਲ ਵਰਤੋ ਕਿ ਪਰਮੇਸ਼ੁਰ ਦੇ ਰਾਜ ਨੇ 1914 ਤੋਂ ਕੀ-ਕੀ ਕੀਤਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣਾ ਭਾਰ ਯਹੋਵਾਹ ਉੱਤੇ ਸੁੱਟ”
ਜ਼ਬੂਰ 55 22, ਮੁਸ਼ਕਲਾਂ, ਚਿੰਤਾ, ਪ੍ਰਭੂ ’ਤੇ ਆਪਣਾ ਭਾਰ ਸੁੱਟੋ, ਪਰਮੇਸ਼ੁਰ, ਰੱਬ ਦਾ ਬਚਨ ਖ਼ਜ਼ਾਨਾ ਹੈ।
ਸਾਡੀ ਮਸੀਹੀ ਜ਼ਿੰਦਗੀ
“ਪਰਮੇਸ਼ੁਰ ਮੇਰਾ ਸਹਾਇਕ ਹੈ”
ਦਾਊਦ ਨੇ ਯਹੋਵਾਹ ਦੇ ਬਚਨ ਲਈ ਉਸ ਦੀ ਤਾਰੀਫ਼ ਕੀਤੀ। ਬਾਈਬਲ ਦੀਆਂ ਕਿਹੜੀਆਂ ਆਇਤਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕੀਤੀ?