13-19 ਜੂਨ
ਜ਼ਬੂਰ 38-44
ਗੀਤ 4 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਬੀਮਾਰ ਲੋਕਾਂ ਨੂੰ ਸੰਭਾਲਦਾ ਹੈ”: (10 ਮਿੰਟ)
ਜ਼ਬੂ 41:1, 2
—ਖ਼ੁਸ਼ ਹਨ ਉਹ ਜਿਹੜੇ ਗ਼ਰੀਬਾਂ ਜਾਂ ਦੁਖੀਆਂ ਦੀ ਮਦਦ ਕਰਦੇ ਹਨ (w15 12/15 24 ਪੈਰਾ 7; w91 10/1 14 ਪੈਰਾ 6) ਜ਼ਬੂ 41:3
—ਯਹੋਵਾਹ ਵਫ਼ਾਦਾਰਾਂ ਭਗਤਾਂ ਦੀ ਪਰਵਾਹ ਕਰਦਾ ਹੈ ਜੋ ਬੀਮਾਰ ਹਨ (w08 9/15 5 ਪੈਰੇ 12-13) ਜ਼ਬੂ 41:12
—ਭਵਿੱਖ ਬਾਰੇ ਉਮੀਦ ਹੋਣ ਕਰਕੇ ਬੀਮਾਰਾਂ ਨੂੰ ਸਹਿਣ ਦੀ ਤਾਕਤ ਮਿਲ ਸਕਦੀ ਹੈ (w15 12/15 27 ਪੈਰੇ 18-19; w08 12/15 6 ਪੈਰਾ 15)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 39:1, 2
—ਸਾਨੂੰ ਆਪਣੀ ਜ਼ਬਾਨ ਨੂੰ ਲਗਾਮ ਕਿਵੇਂ ਦੇਣੀ ਚਾਹੀਦੀ ਹੈ? (w09 5/15 4 ਪੈਰਾ 5; w06 5/15 20 ਪੈਰਾ 11) ਜ਼ਬੂ 41:9
—ਯਿਸੂ ਨੇ ਦਾਊਦ ਦੇ ਹਾਲਾਤ ਨੂੰ ਆਪਣੇ ’ਤੇ ਕਿਵੇਂ ਲਾਗੂ ਕੀਤਾ? (w11 8/15 13 ਪੈਰਾ 5; w08 9/15 5 ਪੈਰਾ 11) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 42:6–43:5
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-33 ਪਹਿਲਾ ਸਫ਼ਾ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-33 ਪਹਿਲਾ ਸਫ਼ਾ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 2 ਪੈਰੇ 4-5
—jw.org ਵੀਡੀਓ ਕੀ ਰੱਬ ਦਾ ਕੋਈ ਨਾਂ ਹੈ? ਦਾ ਜ਼ਿਕਰ ਕਰ ਕੇ ਗੱਲਬਾਤ ਖ਼ਤਮ ਕਰੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 32
ਇਨਾਮ ’ਤੇ ਨਜ਼ਰ ਰੱਖੋ!: (15 ਮਿੰਟ) ਚਰਚਾ। ਯਹੋਵਾਹ ਦੇ ਦੋਸਤ ਬਣੋ ਗੀਤ ਨੰ. 24 ਦਾ ਵੀਡੀਓ (ਅੰਗ੍ਰੇਜ਼ੀ) ਆਵਾਜ਼ ਤੋਂ ਬਿਨਾਂ ਸਕ੍ਰੀਨ ’ਤੇ ਚਲਾਓ ਅਤੇ ਨਾਲ-ਨਾਲ ਸਾਰੀ ਮੰਡਲੀ ਬੈਠ ਕੇ ਯਹੋਵਾਹ ਦੇ ਗੁਣ ਗਾਓ ਪੁਸਤਿਕਾ ਵਿੱਚੋਂ ਸੰਗੀਤ ਦੇ ਨਾਲ ਗੀਤ ਨੰ. 24 ਗਾਵੇਗੀ। ਫਿਰ ਇਸ ਗੀਤ ਨਾਲ ਦਿੱਤੀਆਂ ਫੋਟੋਆਂ ’ਤੇ ਚਰਚਾ ਕਰੋ। (BIBLE TEACHINGS > CHILDREN ਹੇਠਾਂ ਦੇਖੋ।) ਇਸ ਖੇਡ ਦਾ ਨਾਂ ਹੈ: “ਤੁਲਨਾ ਕਰੋ: ਹੁਣ ਅਤੇ ਭਵਿੱਖ ਵਿਚ ਜ਼ਿੰਦਗੀ।” ਚਰਚਾ ਕਰਨ ਲਈ ਇਹ ਸਵਾਲ ਪੁੱਛੋ: ਨਵੀਂ ਦੁਨੀਆਂ ਵਿਚ ਕਿਹੜੇ ਬਦਲਾਅ ਹੋਣਗੇ? ਤੁਸੀਂ ਕਿਹੜੀਆਂ ਬਰਕਤਾਂ ਦਾ ਮਜ਼ਾ ਲੈਣਾ ਚਾਹੁੰਦੇ ਹੋ? ਭਵਿੱਖ ਦੀ ਉਮੀਦ ’ਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਸਹਿਣ ਦੀ ਤਾਕਤ ਕਿਵੇਂ ਮਿਲ ਸਕਦੀ ਹੈ?
—2 ਕੁਰਿੰ 4:18. ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 3 ਪੈਰੇ 14-21, ਸਫ਼ਾ 30 ’ਤੇ ਡੱਬੀ, ਸਫ਼ਾ 32 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 40 ਅਤੇ ਪ੍ਰਾਰਥਨਾ