20- 26 ਜੂਨ
ਜ਼ਬੂਰ 45-51
ਗੀਤ 51 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਨਹੀਂ ਠੁਕਰਾਵੇਗਾ”: (10 ਮਿੰਟ)
ਜ਼ਬੂ 51:1-4
—ਦਾਊਦ ਨੇ ਦਿਲੋਂ ਤੋਬਾ ਕੀਤੀ ਕਿ ਉਸ ਨੇ ਯਹੋਵਾਹ ਖ਼ਿਲਾਫ਼ ਪਾਪ ਕੀਤਾ ਸੀ (w93 3/15 10-11 ਪੈਰੇ 9-13) ਜ਼ਬੂ 51:7-9
—ਦੁਬਾਰਾ ਖ਼ੁਸ਼ੀ ਪਾਉਣ ਲਈ ਦਾਊਦ ਨੂੰ ਯਹੋਵਾਹ ਤੋਂ ਮਾਫ਼ੀ ਦੀ ਲੋੜ ਸੀ (w93 3/15 12-13 ਪੈਰੇ 18-20) ਜ਼ਬੂ 51:10-17
—ਦਾਊਦ ਜਾਣਦਾ ਸੀ ਕਿ ਦਿਲੋਂ ਤੋਬਾ ਕਰਨ ਵਾਲੇ ਨੂੰ ਯਹੋਵਾਹ ਮਾਫ਼ ਕਰੇਗਾ (w15 6/15 14 ਪੈਰਾ 6; w93 3/15 14-17 ਪੈਰੇ 4-16)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 45:4
—ਕਿਹੜੀ ਅਹਿਮ ਸੱਚਾਈ ਦੱਸਣ ਦੀ ਲੋੜ ਹੈ? (w14 2/15 5 ਪੈਰਾ 11) ਜ਼ਬੂ 48:12, 13
—ਇਨ੍ਹਾਂ ਆਇਤਾਂ ਮੁਤਾਬਕ ਸਾਡਾ ਕੀ ਫ਼ਰਜ਼ ਬਣਦਾ ਹੈ? (w15 7/15 9 ਪੈਰਾ 13) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 49:10–50:6
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-33
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-33
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 3 ਪੈਰਾ 1
—jw.org ਵੀਡੀਓ ਬਾਈਬਲ ਦਾ ਲਿਖਾਰੀ ਕੌਣ ਹੈ? ਬਾਰੇ ਦੱਸ ਕੇ ਗੱਲਬਾਤ ਖ਼ਤਮ ਕਰੋ
ਸਾਡੀ ਮਸੀਹੀ ਜ਼ਿੰਦਗੀ
ਗੀਤ 44
“ਰਾਜ ਦੇ 100 ਸਾਲ ਪੂਰੇ ਹੋਏ ਅਤੇ ਅੱਗੇ ਜਾਰੀ ਹਨ”: (15 ਮਿੰਟ) ਸਵਾਲ-ਜਵਾਬ। ਅੰਗ੍ਰੇਜ਼ੀ ਦੇ ਇਸ ਵੀਡੀਓ ਨੂੰ ਭਾਗ “ਇਕ ਦਿਨ ਵਿਚ ਸਿਖਲਾਈ” ਤਕ ਦਿਖਾਓ ਅਤੇ ਫਿਰ ਚਰਚਾ ਕਰੋ। (PUBLICATIONS > VIDEOS ਹੇਠਾਂ ਦੇਖੋ।)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 4 ਪੈਰੇ 1-15, ਸਫ਼ਾ 39 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 3 ਅਤੇ ਪ੍ਰਾਰਥਨਾ