Skip to content

Skip to table of contents

27 ਜੂਨ–3 ਜੁਲਾਈ

ਜ਼ਬੂਰ 52-59

27 ਜੂਨ–3 ਜੁਲਾਈ
  • ਗੀਤ 38 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਆਪਣਾ ਭਾਰ ਯਹੋਵਾਹ ’ਤੇ ਸੁੱਟੋ”: (10 ਮਿੰਟ)

    • ਜ਼ਬੂ 55:2, 4, 5, 16-18—ਦਾਊਦ ਦੀ ਜ਼ਿੰਦਗੀ ਵਿਚ ਅਜਿਹੀਆਂ ਘੜੀਆਂ ਆਈਆਂ ਜਦੋਂ ਉਸ ਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਸੀ (w06 6/1 11 ਪੈਰਾ 2; w96 4/1 27 ਪੈਰਾ 2)

    • ਜ਼ਬੂ 55:12-14—ਦਾਊਦ ਦੇ ਪੁੱਤਰ ਅਤੇ ਉਸ ਦੇ ਭਰੋਸੇਮੰਦ ਦੋਸਤ ਨੇ ਦਾਊਦ ਖ਼ਿਲਾਫ਼ ਸਾਜ਼ਸ਼ ਘੜੀ (w06 6/1 11 ਪੈਰਾ 2; w96 4/1 30 ਪੈਰਾ 1)

    • ਜ਼ਬੂ 55:22—ਦਾਊਦ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ (w08 3/15 13 ਪੈਰਾ 9; w06 6/1 11 ਪੈਰਾ 3; w99 3/15 22-23)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਜ਼ਬੂ 56:8—ਦਾਊਦ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿਚ ਰੱਖ ਛੱਡ”? (w09 6/1 29 ਪੈਰਾ 1; w08 10/1 26 ਪੈਰਾ 3; w05 8/1 24 ਪੈਰਾ 15)

    • ਜ਼ਬੂ 59:1, 2—ਦਾਊਦ ਦੇ ਤਜਰਬੇ ਤੋਂ ਸਾਨੂੰ ਪ੍ਰਾਰਥਨਾ ਬਾਰੇ ਕੀ ਸਿੱਖਣ ਨੂੰ ਮਿਲਦਾ ਹੈ? (w08 3/15 14 ਪੈਰਾ 13)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 52:1–53:6

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਕੋਈ ਪਰਚਾ ਪੇਸ਼ ਕਰੋ। ਪਰਚੇ ਦੇ ਆਖ਼ਰੀ ਸਫ਼ੇ ’ਤੇ ਦਿੱਤਾ ਕੋਡ ਦਿਖਾਓ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਪ੍ਰਦਰਸ਼ਨ ਦਿਖਾਓ ਕਿ ਉਸ ਵਿਅਕਤੀ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ ਜਿਸ ਨੇ ਪਰਚਾ ਲਿਆ ਸੀ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 3 ਪੈਰੇ 2-3—jw.org ਵੀਡੀਓ ਕੀ ਬਾਈਬਲ ਸੱਚੀ ਹੈ? ਬਾਰੇ ਦੱਸ ਕੇ ਗੱਲਬਾਤ ਖ਼ਤਮ ਕਰੋ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 6

  • ਮੰਡਲੀ ਦੀਆਂ ਲੋੜਾਂ: (7 ਮਿੰਟ)

  • ਪਰਮੇਸ਼ੁਰ ਮੇਰਾ ਸਹਾਇਕ ਹੈ”: (8 ਮਿੰਟ) ਚਰਚਾ। ਦਿੱਤੇ ਗਏ ਸਵਾਲ ਪੁੱਛ ਕੇ ਭੈਣਾਂ-ਭਰਾਵਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਜਵਾਬ ਲਓ ਤਾਂਕਿ ਉਨ੍ਹਾਂ ਦੀਆਂ ਦਿਲੋਂ ਦਿੱਤੀਆਂ ਟਿੱਪਣੀਆਂ ਤੋਂ ਸਾਰਿਆਂ ਨੂੰ ਫ਼ਾਇਦਾ ਹੋਵੇ। (ਰੋਮੀ 1:12) ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਮੁਸ਼ਕਲਾਂ ਆਉਣ ਤੇ ਪਰਮੇਸ਼ੁਰ ਦੇ ਬਚਨ ਤੋਂ ਮਦਦ ਲੈਣ ਲਈ ਰਿਸਰਚ ਬਰੋਸ਼ਰ ਵਰਤਣ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 4 ਪੈਰੇ 16-31, ਸਫ਼ਾ 41 ’ਤੇ ਰਿਵਿਊ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 50 ਅਤੇ ਪ੍ਰਾਰਥਨਾ