Skip to content

Skip to table of contents

18-24 ਜੂਨ

ਲੂਕਾ 2-3

18-24 ਜੂਨ
  • ਗੀਤ 5 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਨੌਜਵਾਨੋ—ਕੀ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਗੂੜ੍ਹੀ ਕਰ ਰਹੇ ਹੋ?”: (10 ਮਿੰਟ)

    • ਲੂਕਾ 2:41, 42​—ਯਿਸੂ ਨੇ ਆਪਣੇ ਮਾਪਿਆਂ ਨਾਲ ਸਾਲਾਨਾ ਪਸਾਹ ਦਾ ਤਿਉਹਾਰ ਮਨਾਇਆ (“ਉਸ ਦੇ ਮਾਤਾ-ਪਿਤਾ . . . ਜਾਂਦੇ ਹੁੰਦੇ ਸਨ” nwtsty ਵਿੱਚੋਂ ਲੂਕਾ 2:41 ਲਈ ਖ਼ਾਸ ਜਾਣਕਾਰੀ)

    • ਲੂਕਾ 2:46, 47​—ਯਿਸੂ ਨੇ ਧਾਰਮਿਕ ਆਗੂਆਂ ਦੀ ਗੱਲ ਸੁਣੀ ਅਤੇ ਉਨ੍ਹਾਂ ਤੋਂ ਸਵਾਲ ਪੁੱਛੇ (“ਸਵਾਲ ਪੁੱਛ ਰਿਹਾ ਸੀ,” “ਅਚੰਭਾ ਹੋ ਰਿਹਾ ਸੀ” nwtsty ਵਿੱਚੋਂ ਲੂਕਾ 2:46, 47 ਲਈ ਖ਼ਾਸ ਜਾਣਕਾਰੀ)

    • ਲੂਕਾ 2:51, 52​—ਯਿਸੂ ਆਪਣੇ ਮਾਪਿਆਂ ਦੇ “ਅਧੀਨ ਰਿਹਾ” ਅਤੇ ਪਰਮੇਸ਼ੁਰ ਦੀ ਉਸ ’ਤੇ ਮਿਹਰ ਸੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ (“ਅਧੀਨ ਰਿਹਾ” nwtsty ਵਿੱਚੋਂ ਲੂਕਾ 2:51 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਲੂਕਾ 2:14​—ਇਸ ਆਇਤ ਦਾ ਕੀ ਮਤਲਬ ਹੈ? (“ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ,” “ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੈ” nwtsty ਵਿੱਚੋਂ ਲੂਕਾ 2:14 ਲਈ ਖ਼ਾਸ ਜਾਣਕਾਰੀ)

    • ਲੂਕਾ 3:23​—ਯੂਸੁਫ਼ ਦਾ ਪਿਤਾ ਕੌਣ ਸੀ? (wp16.3 9 ਪੈਰੇ 1-3)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 2:1-20

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।

  • ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਭਾਸ਼ਣ: (6 ਮਿੰਟ ਜਾਂ ਘੱਟ) w14 2/15 26-27​—ਵਿਸ਼ਾ: ਪਹਿਲੀ ਸਦੀ ਵਿਚ ਯਹੂਦੀ ਲੋਕ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਿਉਂ ਕਰ ਰਹੇ ਸਨ?

ਸਾਡੀ ਮਸੀਹੀ ਜ਼ਿੰਦਗੀ