Skip to content

Skip to table of contents

4-10 ਜੂਨ

ਮਰਕੁਸ 15-16

4-10 ਜੂਨ
  • ਗੀਤ 43 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ’ਤੇ ਭਵਿੱਖਬਾਣੀਆਂ ਪੂਰੀਆਂ ਹੋਈਆਂ”: (10 ਮਿੰਟ)

    • ਮਰ 15:3-5​—ਦੋਸ਼ ਲੱਗਣ ’ਤੇ ਉਹ ਸ਼ਾਂਤ ਰਿਹਾ

    • ਮਰ 15:24, 29, 30​—ਉਸ ਦੇ ਕੱਪੜਿਆਂ ’ਤੇ ਗੁਣੇ ਪਾਏ ਗਏ ਅਤੇ ਉਸ ਦਾ ਮਜ਼ਾਕ ਉਡਾਇਆ ਗਿਆ (“ਉਸ ਦੇ ਕੱਪੜੇ ਆਪਸ ਵਿਚ ਵੰਡ ਲਏ” nwtsty ਵਿੱਚੋਂ ਮਰ 15:24 ਲਈ ਖ਼ਾਸ ਜਾਣਕਾਰੀ; “ਸਿਰ ਹਿਲਾ ਕੇ” nwtsty ਵਿੱਚੋਂ ਮਰ 15:29 ਲਈ ਖ਼ਾਸ ਜਾਣਕਾਰੀ)

    • ਮਰ 15:43, 46​—ਉਸ ਨੂੰ ਅਮੀਰਾਂ ਨਾਲ ਦਫ਼ਨਾਇਆ ਗਿਆ (“ਯੂਸੁਫ਼” nwtsty ਵਿੱਚੋਂ ਮਰ 15:43 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮਰ 15:25​—ਯਿਸੂ ਦੇ ਸੂਲ਼ੀ ’ਤੇ ਟੰਗੇ ਜਾਣ ਦਾ ਸਮਾਂ ਅਲੱਗ-ਅਲੱਗ ਕਿਉਂ ਦੱਸਿਆ ਗਿਆ ਹੈ? (“ਨੌਂ ਕੁ ਵਜੇ” nwtsty ਵਿੱਚੋਂ ਮਰ 15:25 ਲਈ ਖ਼ਾਸ ਜਾਣਕਾਰੀ)

    • ਮਰ 16:8​—ਨਵੀਂ ਦੁਨੀਆਂ ਅਨੁਵਾਦ ਵਿਚ ਮਰਕੁਸ ਦੀ ਇੰਜੀਲ ਵਿਚ ਲੰਬੀ ਅਤੇ ਛੋਟੀ ਸਮਾਪਤੀ ਕਿਉਂ ਨਹੀਂ ਦਿੱਤੀ ਗਈ? (“ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ” nwtsty ਵਿੱਚੋਂ ਮਰ 16:8 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 15:1-15

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 2

ਸਾਡੀ ਮਸੀਹੀ ਜ਼ਿੰਦਗੀ