Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਅਫ਼ਸੀਆਂ 4-6

“ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ ਲਓ ਅਤੇ ਬਸਤਰ ਪਹਿਨ ਲਓ”

“ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ ਲਓ ਅਤੇ ਬਸਤਰ ਪਹਿਨ ਲਓ”

6:11-17

ਪੌਲੁਸ ਰਸੂਲ ਨੇ ਮਸੀਹੀਆਂ ਦੀ ਤੁਲਨਾ ਯੁੱਧ ਲੜ ਰਹੇ ਫ਼ੌਜੀਆਂ ਨਾਲ ਕੀਤੀ। ਸਾਡੇ ਦੁਸ਼ਮਣ ‘ਸ਼ਕਤੀਸ਼ਾਲੀ ਦੁਸ਼ਟ ਦੂਤ’ ਹਨ। ਚਾਹੇ ਅਸੀਂ ਦੇਖਣ ਨੂੰ ਕਮਜ਼ੋਰ ਤੇ ਬੇਸਹਾਰਾ ਲੱਗੀਏ, ਪਰ ਜੇ ਅਸੀਂ “ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ” ਚੁੱਕਦੇ ਅਤੇ ‘ਬਸਤਰ ਪਹਿਨਦੇ’ ਹਾਂ, ਤਾਂ ਅਸੀਂ ਯਹੋਵਾਹ ਦੀ ਮਦਦ ਨਾਲ ਇਹ ਯੁੱਧ ਜਿੱਤ ਸਕਦੇ ਹਾਂ।

ਹਰ ਹਥਿਆਰ ਤੇ ਬਸਤਰ ਪਛਾਣੋ ਅਤੇ ਦੱਸੋ ਕਿ ਇਹ ਕਿਨ੍ਹਾਂ ਨੂੰ ਦਰਸਾਉਂਦੇ ਹਨ

ਸੋਚ-ਵਿਚਾਰ ਕਰਨ ਲਈ: ਕੀ ਮੈਂ ਸਾਰੇ ਹਥਿਆਰ ਚੁੱਕੇ ਅਤੇ ਬਸਤਰ ਪਹਿਨੇ ਹੋਏ ਹਨ?