Skip to content

Skip to table of contents

24-30 ਜੂਨ
  • ਗੀਤ 38 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 22

  • ਕੀ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਹੋ?: (5 ਮਿੰਟ) ਵੀਡੀਓ ਚਲਾਓ। ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ: ਇਲੈਕਟ੍ਰਾਨਿਕ ਚੀਜ਼ਾਂ ਦੇ ਕੀ ਫ਼ਾਇਦੇ ਹਨ? ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਬਣਨ ਦੇ ਕੀ ਨੁਕਸਾਨ ਹਨ? ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਹੋ ਜਾਂ ਨਹੀਂ? ਕਿਹੜੇ ਕੁਝ ਤਰੀਕਿਆਂ ਰਾਹੀਂ ਤੁਸੀਂ “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ” ਰੱਖ ਸਕਦੇ ਹੋ? (ਫ਼ਿਲਿ 1:10)

  • ਸਮਝਦਾਰੀ ਨਾਲ ਆਪਣੇ ਮਨੋਰੰਜਨ ਦੀ ਚੋਣ ਕਰੋ”: (10 ਮਿੰਟ) ਚਰਚਾ। ਮੈਨੂੰ ਕਿਹੋ ਜਿਹਾ ਮਨੋਰੰਜਨ ਚੁਣਨਾ ਚਾਹੀਦਾ ਹੈ? ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 30

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 16 ਅਤੇ ਪ੍ਰਾਰਥਨਾ