Skip to content

Skip to table of contents

3-9 ਜੂਨ
  • ਗੀਤ 30 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ”: (10 ਮਿੰਟ)

    • ਗਲਾ 4:24, 25​—ਹਾਜਰਾ ਮੂਸਾ ਦੇ ਕਾਨੂੰਨ ਅਧੀਨ ਇਜ਼ਰਾਈਲ ਨੂੰ ਦਰਸਾਉਂਦੀ ਹੈ (it-1 1018 ਪੈਰਾ 2)

    • ਗਲਾ 4:26, 27​—ਸਾਰਾਹ “ਸਵਰਗੀ ਯਰੂਸ਼ਲਮ” ਯਾਨੀ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਨੂੰ ਦਰਸਾਉਂਦੀ ਹੈ (w14 10/15 10 ਪੈਰਾ 11)

    • ਗਲਾ 4:28-31​—ਆਗਿਆਕਾਰ ਮਨੁੱਖਜਾਤੀ ਨੂੰ ਸਵਰਗੀ ਯਰੂਸ਼ਲਮ ਦੇ ‘ਬੱਚਿਆਂ’ ਰਾਹੀਂ ਬਰਕਤਾਂ ਮਿਲਣਗੀਆਂ

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਗਲਾ 4:6​—ਇਬਰਾਨੀ ਜਾਂ ਅਰਾਮੀ ਵਿਚ “ਅੱਬਾ” ਸ਼ਬਦ ਦਾ ਕੀ ਮਤਲਬ ਹੈ? (w09 4/1 13)

    • ਗਲਾ 6:17​—ਪੌਲੁਸ ਨੇ ਕਿਹੜੇ ਤਰੀਕਿਆਂ ਨਾਲ ਆਪਣੇ “ਸਰੀਰ ਉੱਤੇ ਯਿਸੂ ਦੇ ਦਾਸ ਹੋਣ ਦੇ ਨਿਸ਼ਾਨ ਦਾਗ਼ੇ ਹੋਏ” ਸਨ? (w10 11/1 15)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਗਲਾ 4:1-20 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 14

  • ਮੰਡਲੀ ਦੀਆਂ ਲੋੜਾਂ: (8 ਮਿੰਟ)

  • ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਜੂਨ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 27

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 31 ਅਤੇ ਪ੍ਰਾਰਥਨਾ